A) ਨਵਜੋਤ ਕੌਰ ਚਾਹੁੰਦੇ ਹਨ ਕਿ ਵੜਿੰਗ ਇੰਨਾ ਕਮਜ਼ੋਰ ਹੋ ਜਾਣ ਕਿ ਹਾਈਕਮਾਨ ਉਨ੍ਹਾਂ ਨੂੰ ਹਟਾਉਣ ਲਈ ਮਜਬੂਰ ਹੋ ਜਾਵੇ।
B) ਸਿੱਧੂ ਦੀ ਚੁੱਪੀ ਪੂਰੀ ਤਰ੍ਹਾਂ ਯੋਜਨਾ ਹੈ, ਉਹ ਆਪਣੀ ਪਤਨੀ ਨੂੰ ਅੱਗੇ ਰੱਖ ਕੇ ਆਪ ਨੂੰ ਸਾਫ਼-ਸੁਥਰਾ ਦਿਖਾਉਣਾ ਚਾਹੁੰਦੇ ਹਨ, ਤਾਂ ਜੋ ਬਾਅਦ ‘ਚ ਲੀਡਰਸ਼ਿਪ ਦੀ ਦਾਅਵੇਦਾਰੀ ਕਰ ਸਕਣ।
C) ਇਹ ਟਕਰਾਅ ਹਾਈਕਮਾਨ ਨੂੰ ਮਜਬੂਰ ਕਰ ਸਕਦਾ ਹੈ ਕਿ ਪਾਰਟੀ ਦੀ ਇਮੇਜ ਬਚਾਉਣ ਲਈ ਦੋਵੇਂ ਸਿੱਧੂਆਂ ਨੂੰ ਹੀ ਕਿਨਾਰੇ ਕਰ ਦਿੱਤਾ ਜਾਵੇ।
D) ਸਿੱਧੂ ਬਨਾਮ ਵੜਿੰਗ ਦੀ ਲੜਾਈ ਦਾ ਸਭ ਤੋਂ ਵੱਡਾ ਫਾਇਦਾ ਸਾਬਕਾ CM ਚਰਨਜੀਤ ਸਿੰਘ ਚੰਨੀ ਨੂੰ ਹੋ ਸਕਦਾ ਹੈ।