A) ਸੁਖਬੀਰ ਦਾ ਤਜਰਬਾ ਅਤੇ ਬਾਦਲ ਵਿਰਾਸਤ ਉਨ੍ਹਾਂ ਨੂੰ ਗਿੱਦੜਬਾਹਾ ਮੁੜ ਜਿਤਾ ਸਕਦਾ ਹੈ।
B) ਲੋਕਾਂ ਵਿਚ ਵਾਪਸੀ ਨਾਲ ਸੁਖਬੀਰ ਦਾ ਜੁੜਾਅ ਮਜ਼ਬੂਤ ਹੋ ਸਕਦਾ ਹੈ ਤੇ ਅਕਾਲੀ ਦਲ ਨੂੰ ਨਵੀਂ ਤਾਕਤ ਮਿਲ ਸਕਦੀ ਹੈ।
C) ਡਿੰਪੀ, ਸੁਖਬੀਰ ਦੀ ਸ਼ੈਲੀ ਜਾਣ ਕੇ, ਉਨ੍ਹਾਂ ਦੀ ਹਰ ਚਾਲ ਦਾ ਜਵਾਬ ਦੇ ਸਕਦੇ ਹਨ।
D) ਵੋਟਰ ਡਿੰਪੀ ਨੂੰ ਨਵੇਂ ਜਮਾਨੇ ਦੇ ਨੇਤਾ ਵਜੋਂ ਤਰਜੀਹ ਦੇ ਸਕਦੇ ਹਨ।