A) ਚੋਣ ਆਯੋਗ “ਨਿੱਜਤਾ” ਦਾ ਬਹਾਨਾ ਲਾ ਰਿਹਾ ਹੈ ਕਿਉਂਕਿ ਪਾਰਦਰਸ਼ਤਾ ਸੱਚ ਦਿਖਾ ਸੱਕਦੀ ਹੈ।
B) ਆਯੋਗ ਨੂੰ ਡਰ ਹੈ ਕਿ ਜਨਤਕ ਜਾਂਚ ਉਹ ਖਾਮੀਆਂ ਦਿਖਾ ਦੇਵੇਗੀ ਜਿਨ੍ਹਾਂ ਦਾ ਜਵਾਬ ਉਸਦੇ ਕੋਲ ਨਹੀਂ।
C) ਆਯੋਗ ਜਾਣਦਾ ਹੈ ਕਿ ਖੁੱਲ੍ਹੇ ਰਿਕਾਰਡ ਸਾਬਤ ਕਰ ਸਕਦੇ ਹਨ ਕਿ ਮਤ (ਵੋਟ) ਚੋਰੀ ਹੋਈ ਸੀ ਜਾਂ ਨਹੀਂ, ਅਤੇ ਇਹੋ ਹੀ ਅਸਲੀ ਚਿੰਤਾ ਹੈ।
D) ਲੋਕਾਂ ਨੂੰ ਉਸ ਪ੍ਰਕਿਰਿਆ ’ਤੇ ਭਰੋਸਾ ਕਰਨ ਲਈ ਕਿਹਾ ਜਾ ਰਿਹਾ ਹੈ ਜਿਸਦੀ ਉਹ ਆਪ ਜਾਂਚ ਨਹੀਂ ਕਰ ਸਕਦੇ।