Image

Union Minister Ravneet Singh Bittu boasts of Punjab flood relief with Rs 12,000+ crores in SDRF and additional packages, hands out sacks with “Bhajpa Punjab de naal” slogans, and flashes PM Modi’s photo—yet the actual relief is still missing. How do you rate Bittu’s relief drive?

Rating

A) Genuine Leadership – Truly helping Punjab recover from floods.

B) Political Pageantry – More about selfies, slogans, and BJP optics than real relief.

C) A show of funds and banners that may never reach the villages in time.

Voting Results

B 37%
C 62%
Do you want to contribute your opinion on this topic?
Download BoloBolo Show App on your Android/iOS phone and let us have your views.
Image

ਪਿਛਲੇ ਤਿੰਨ ਦਹਾਕਿਆਂ ਤੋਂ ਬਠਿੰਡਾ ਅਰਬਨ ਨੇ ਕਦੇ ਵੀ ਇੱਕੋ ਵਿਧਾਇਕ ‘ਤੇ ਦੋਬਾਰਾ ਭਰੋਸਾ ਨਹੀਂ ਕੀਤਾ, ਇਹ ਹਲਕਾ ਕਾਂਗਰਸ, ਅਕਾਲੀ ਦਲ ਅਤੇ ਮਨਪ੍ਰੀਤ ਬਾਦਲ ਤੱਕ ਨੂੰ ਵੀ ਬਦਲ ਚੁੱਕਾ ਹੈ। ਹੁਣ ਜਦੋਂ ਆਮ ਆਦਮੀ ਪਾਰਟੀ ਦੇ ਜਗਰੂਪ ਸਿੰਘ ਗਿੱਲ ਮਜ਼ਬੂਤ ਕੁਰਸੀ ‘ਤੇ ਬੈਠੇ ਹਨ ਤੇ ਮਨਪ੍ਰੀਤ ਭਾਜਪਾ ਵਿੱਚ ਚਲੇ ਗਏ ਹਨ, ਸਾਰੀਆਂ ਨਜ਼ਰਾਂ ਸੁਖਬੀਰ ਸਿੰਘ ਬਾਦਲ ‘ਤੇ ਟਿਕੀਆਂ ਹੋਈਆਂ ਹਨ। ਕੀ ਅਕਾਲੀ ਦਲ ਮੁਖੀ ਬਠਿੰਡੇ ਤੋਂ ਕੋਈ ਜੋਰਦਾਰ ਚਿਹਰਾ ਲਿਆ ਕੇ ਗੁਆਈ ਹੋਈ ਸਾਖ ਮੁੜ ਹਾਸਲ ਕਰ ਸਕਣਗੇ ਜਾਂ ਬਾਦਲਾਂ ਦਾ ਯੁੱਗ ਆਪਣੇ ਹੀ ਗੜ੍ਹ ਵਿੱਚ ਖਤਮ ਹੋ ਚੁੱਕਾ ਹੈ?

Learn More
Image

For three decades, Bathinda Urban has never trusted the same MLA twice, a seat that has tossed out Congress, SAD, and even Manpreet Badal in quick succession. Now, with AAP’s Jagroop Singh Gill sitting strong and Manpreet parked in the BJP, all eyes turn to Sukhbir Singh Badal. Can the Akali Dal Chief reclaim lost prestige by fielding a real heavyweight from Bathinda or has the Badal era already lost its political pulse in its own backyard?

Learn More
Image

पिछले तीन दशकों से बठिंडा अर्बन ने कभी भी एक ही विधायक पर दोबारा भरोसा नहीं किया, यह सीट लगातार कांग्रेस, अकाली दल और यहां तक कि मनप्रीत बादल को भी बाहर का रास्ता दिखा चुकी है। अब जब AAP के जगरूप सिंह गिल मजबूत स्थिति में हैं और मनप्रीत बादल बीजेपी में शामिल हो चुके हैं, तो सबकी नज़रें सुखबीर सिंह बादल पर टिक गई हैं। क्या अकाली दल प्रमुख बठिंडा से कोई दमदार चेहरा उतार कर खोई प्रतिष्ठा वापस पा सकेंगे या बादलों का दौर अब अपने ही गढ़ में खत्म हो चुका है?

Learn More
Image

ਗਿੱਦੜਬਾਹਾ, ਉਹੀ ਹਲਕਾ ਜਿੱਥੇ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਆਪਣੇ ਭਤੀਜੇ ਮਨਪ੍ਰੀਤ ਸਿੰਘ ਬਾਦਲ ‘ਤੇ ਭਰੋਸਾ ਕੀਤਾ ਸੀ, ਹੁਣ ਬਾਦਲ ਪਰਿਵਾਰ ਦੀ ਰਾਜਨੀਤਿਕ ਗਿਰਾਵਟ ਦੀ ਨਿਸ਼ਾਨੀ ਬਣ ਗਿਆ ਹੈ। 2024 ਦੀ ਉਪ-ਚੋਣ ‘ਚ ਮਨਪ੍ਰੀਤ ਬਾਦਲ ਦੀ ਹਾਰ ਅਤੇ ਸੁਖਬੀਰ ਸਿੰਘ ਬਾਦਲ ਦੀ ਜਲਾਲਾਬਾਦ ‘ਚ ਸ਼ਰਮਨਾਕ ਹਾਰ ਤੋਂ ਬਾਅਦ, 2027 ਲਈ ਸਵਾਲ ਇਹ ਹੈ, ਸੁਖਬੀਰ ਬਾਦਲ ਹੁਣ ਕਿੱਥੋਂ ਮੈਦਾਨ ਵਿੱਚ ਉਤਰਣਗੇ? ਲੰਬੀ, ਜਲਾਲਾਬਾਦ ਜਾਂ ਫ਼ਿਰ ਗਿੱਦੜਬਾਹਾ?

Learn More
Image

Gidderbaha, the very seat Parkash Singh Badal once entrusted to his beloved nephew Manpreet Singh Badal, has now turned into a symbol of the Badal family’s political decline. After Manpreet’s collapse there in 2024 bypolls and Sukhbir Singh Badal’s humiliating defeat from Jalalabad, the big question for 2027 is, where will Sukhbir make his next move? Lambi, Jalalabad, or will he dare to reclaim Gidderbaha?

Learn More
...