A) ਸ਼ਾਇਦ ਗਿੱਦੜਬਾਹਾ ਤੋਂ, ਪਰਿਵਾਰ ਦੀ ਗੁਆਚੀ ਹੋਈ ਵਿਰਾਸਤ ਮੁੜ ਲੱਭਣ ਲਈ।
B) ਲੰਬੀ ਵਾਪਸ ਜਾਣਗੇ, ਜਿੱਥੇ ਘੱਟੋ-ਘੱਟ ਯਾਦਾਂ ਤਾਂ ਅਜੇ ਵੀ ਵੋਟਾਂ ਪਾਉਂਦੀਆਂ ਨੇ।
C) ਜਾਂ ਫ਼ਿਰ ਜਲਾਲਾਬਾਦ ਤੋਂ ਹੀ, ਕਿਉਂਕਿ ਸਿਆਸਤ ‘ਚ ਹੰਕਾਰ ਸੱਭ ਤੋਂ ਆਖ਼ਰ ‘ਚ ਮਰਦਾ ਹੈ।
D) ਸ਼ਾਇਦ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਤੋਂ ਬਾਹਰ ਕੋਈ ਸੁਰੱਖਿਅਤ ਹਲਕਾ ਲੱਭਿਆ ਜਾਵੇ।