ਪੀ.ਐਮ. ਮੋਦੀ ‘ਨੈਕਸਟ-ਜਨਰੇਸ਼ਨ ਜੀ.ਐਸ.ਟੀ. ਸੁਧਾਰਾਂ’ ਦੀ ਗੱਲ ਕਰ ਰਹੇ ਹਨ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨਵੇਂ ਸਲੈਬ ਲਾਗੂ ਕਰਨ ਲਈ ਤਿਆਰ ਹਨ।
ਪਰ ਜੇ ਅਸਲ ਲਾਭ ਸਿਰਫ਼ ਸੰਗਠਿਤ ਖੇਤਰ ਨੂੰ ਮਿਲਦਾ ਹੈ ਅਤੇ ਛੋਟੇ ਵਪਾਰੀ, ਗੈਰ-ਸੰਗਠਿਤ ਅਰਥਵਿਵਸਥਾ ਅਤੇ ਗਰੀਬ ਪਿੱਛੇ ਰਹਿ ਜਾਂਦੇ ਹਨ— ਤਾਂ ਤੁਸੀਂ ਇਹਨਾ ਸੁਧਾਰਾਂ ਨੂੰ ਕੀ ਸਮਝਦੇ ਹੋ?
A) ਆਮ ਲੋਕਾਂ ਲਈ ਅਸਲ ਰਾਹਤ।
B) ਚੋਣਾਂ ਤੋਂ ਪਹਿਲਾਂ ਸਿਰਫ਼ ਦਿਖਾਵਾ।
C) ਅਧੂਰਾ ਕਦਮ ਜੋ ਗੈਰ-ਸੰਗਠਿਤ ਖੇਤਰ ਨੂੰ ਅਣਡਿੱਠਾ ਕਰਦਾ ਹੈ।