ਮਾਝੇ 'ਚ ਸਭ ਤੋਂ ਵੱਧ ਵੋਟਾਂ ਲੈਣ ਵਾਲੇ ਤੋਂ ਲੈ ਕੇ ਭਗਵੰਤ ਮਾਨ ਦੀ ਕੈਬਨਿਟ ਤੱਕ, ਹਰਭਜਨ ਸਿੰਘ ETO ਨੇ 2012 'ਚ ETO ਦੀ ਨੌਕਰੀ ਛੱਡੀ, 2017 ਤੇ 2022 'ਚ ਜ਼ੋਰਦਾਰ ਜਿੱਤ ਹਾਸਿਲ ਕੀਤੀ, ਅੱਜ ਪਾਵਰ ਮੰਤਰੀ ਹਨ। ਪਰ ਕਾਂਗਰਸ ਵਾਲੀ ਮੁਫਤ ਬਿਜਲੀ ਸਕੀਮ ਨੂੰ ਅੱਗੇ ਵਧਾਉਣ ਤੋਂ ਇਲਾਵਾ, ਆਪਣਾ ਕੋਈ ਵੱਡਾ ਫੈਸਲਾ ਕਿੱਥੇ ਹੈ?
2027 ਆਉਂਦੀਆ, ਕੀ ETO ਆਪ ਦੀ ਚੁੱਪ ਤਾਕਤ ਸਾਬਤ ਹੋਣਗੇ ਜਾਂ ਫਿੱਕੇ ਕੰਮ ਦਾ ਚਿਹਰਾ?
A) ਚੁੱਪ ਚਾਪ ਕੰਮ ਕਰਦਾ ਵਿਧਾਇਕ।
B) ਅਹੁਦੇ ਵਾਲਾ, ਅਸਰ ਘੱਟ।
C) 2027 ‘ਚ ਪਤਾ ਲੱਗੇਗਾ, ਸੀਟ ਬਚੇਗੀ ਜਾਂ ਹੱਥੋਂ ਨਿਕਲੇਗੀ?