ਰਣਜੀਤ ਸਿੰਘ ਗਿੱਲ — ਰੀਅਲ ਅਸਟੇਟ ਵਪਾਰੀ ਅਤੇ ਸਾਬਕਾ ਅਕਾਲੀ ਨੇਤਾ,
ਹੁਣ ਭਾਜਪਾ ਵੱਲੋਂ ਖਰੜ ਵਿਧਾਨ ਸਭਾ ਸੀਟ ਲਈ ਉਮੀਦਵਾਰ ਬਣਨ ਦੀ ਉਡੀਕ ‘ਚ ਹਨ।
2027 ਤੋਂ ਪਹਿਲਾਂ ਭਾਜਪਾ ਚ ਸ਼ਾਮਲ ਹੋਣਾ, ਇਹ ਲੋਕਾਂ ਲਈ ਫੈਸਲਾ ਸੀ ਜਾਂ ਪਰਮਿਟਾਂ ਲਈ?
A) ਸਿਆਸੀ ਪੁਨਰ ਜਨਮ।
B) ਜ਼ਮੀਨ ਕੱਬਜੋਂਣ ਦੀ ਰਣਨੀਤੀ।
C) ਪੰਜਾਬ ‘ਚ ਭਾਜਪਾ ਦੀ ਵੋਟ ਯਾਤਰਾ ਦਾ ਹੋਰ ਇੱਕ ਪ੍ਰਵਾਸੀ!