ਅਮਰਿੰਦਰ ਸਿੰਘ ਰਾਜਾ ਵੜਿੰਗ — ਨੌਜਵਾਨ, ਤੇਜ਼-ਤਰਾਰ ਅਤੇ ਮੀਡੀਆ ਦਾ ਚਿਹਰਾ ਬਣੇ ਰਾਜਾ ਵੜਿੰਗ ਨੂੰ 2022 ਤੋਂ ਬਾਅਦ ਕਾਂਗਰਸ ਦੀ ਸੱਭ ਤੋਂ ਮਾੜੀ ਹਾਰ ਦੀ ਘੜੀ 'ਚ ਪਾਰਟੀ ਦੀ ਕਮਾਨ ਮਿਲੀ।
ਉਨ੍ਹਾਂ ਨੇ ਦੌਰੇ ਕੀਤੇ, ਬਿਆਨ ਦਿੱਤੇ, ਲੜਾਈ ਵੀ ਲੜੀ — ਪਰ ਵੱਡੇ ਨੇਤਾ ਪਾਰਟੀ ਛੱਡਦੇ ਗਏ ਅਤੇ ਚੋਣ ਨਤੀਜੇ ਵੀ ਹੌਂਸਲਾ ਨਹੀਂ ਜਗਾ ਪਾਏ।
ਕੀ ਰਾਜਾ 2027 ਵਿੱਚ ਕਾਂਗਰਸ ਲਈ ਕੋਈ ਨਵੀਂ ਰਾਹਦਾਰੀ ਖੋਲ੍ਹ ਸਕਦੇ ਹਨ ਜਾਂ ਫ਼ਿਰ ਸਿਰਫ਼ ਡਿੱਗਦੇ ਜਹਾਜ਼ ਦੇ ਰੌਲਾ ਪਾਉਂਦੇ ਕਪਤਾਨ ਹਨ?
A) ਹਾਂ — ਜੋਸ਼ੀਲਾ ਅਤੇ ਲੋਕਾਂ ਨਾਲ ਜੁੜਿਆ ਚਿਹਰਾ।
B) ਨਹੀਂ — ਗੱਲਾਂ ਜ਼ਿਆਦਾ, ਕੰਮ ਥੋੜ੍ਹਾ।
C) ਪਤਾ ਨਹੀਂ — ਜੇਕਰ ਪਾਰਟੀ ਇਕੱਠੀ ਹੋਈ ਤਾਂ ਕੁੱਝ ਹੋ ਸਕਦਾ ਹੈ।