ਪੰਜਾਬ ਵਿੱਚ ਜਿੱਥੇ ਕਿਸਾਨ ਠੋਸ ਜਵਾਬ ਤੇ ਪਾਏਦਾਰੀ ਮੰਗ ਰਹੇ ਨੇ — ਕੀ 2027 ‘ਚ ਵੋਟਰ ਚੁੱਪ-ਚਪੀਤੀ ਲੀਡਰਸ਼ਿਪ ਨੂੰ ਵੋਟ ਪਾਉਣਗੇ ਜਾਂ ਅੱਗੇ ਆ ਕੇ ਮੋਢਾ ਲਾ ਕੇ ਕੰਮ ਕਰਨ ਵਾਲਿਆਂ ਨੂੰ? ਕੀ ਕਾਂਗਰਸ ਪਾਰਟੀ ਫ਼ਿਰ ਰਣਦੀਪ ਨਾਭਾ 'ਤੇ ਭਰੋਸਾ ਕਰਕੇ ਖ਼ਤਰਾ ਮੁੱਲ ਲੈ ਸਕਦੀ ਹੈ?