ਸੁਖਬੀਰ ਬਾਦਲ ਨੇ ਖ਼ੇਤੀ ਕਾਨੂੰਨਾਂ ਨੂੰ "ਪੰਜਾਬ ਵਿਰੋਧੀ" ਦੱਸ ਕੇ ਐੱਨ.ਡੀ.ਏ. ਤੋਂ ਅਲੱਗ ਹੋਣ ਦਾ ਫ਼ੈਸਲਾ ਲਿਆ ਸੀ।
ਹੁਣ ਚੋਣਾਂ ਨੇੜੇ ਹਨ ਤੇ ਅਕਾਲੀ ਦਲ ਫ਼ਿਰ ਉਹੀ ਭਾਜਪਾ ਨਾਲ ਗੱਠਜੋੜ ਵੱਲ ਵੱਧ ਰਿਹਾ ਹੈ।
ਕੀ ਜੋ ਪਾਰਟੀ ਆਪਣੀ ਹੀ ਗੱਲ 'ਤੇ ਕਾਇਮ ਨਹੀਂ ਰਹਿ ਸਕਦੀ, ਉਹ ਪੰਜਾਬ ਦਾ ਭਰੋਸਾ ਮੁੜ ਜਿੱਤ ਸਕਦੀ ਹੈ?
ਕੀ ਇਹੋ ਜਿਹਾ ਗੱਠਜੋੜ ਪੰਜਾਬ 'ਚ ਮੁੜ ਉੱਭਰੇਗਾ?