ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ AAP ਦੀ ਨਸ਼ਾ ਮੁਹਿੰਮ ਨੂੰ ਸਿਰਫ਼ ਦਿਖਾਵਾ ਦੱਸ ਰਹੇ ਹਨ,
ਪਰ 2017 ਵਿੱਚ ਕਾਂਗਰਸ ਨੇ SIT ਬਣਾ ਕੇ ਅਤੇ 250 ਨਸ਼ੇ ਦੇ ਕੇਸ ਦਰਜ ਕਰਕੇ ਜਿਹੜੀਆਂ ‘ਵੱਡੀਆਂ ਮੱਛੀਆਂ’ ਫੜਨ ਦੀ ਗੱਲ ਕੀਤੀ ਸੀ, ਉਹ ਕਿੱਥੇ ਗਈਆਂ?
ਕੀ ਦੂਰਦਰਸ਼ਤਾ ਸਿਰਫ਼ ਤਖ਼ਤ ਹਿੱਲਣ ਤੋਂ ਬਾਅਦ ਹੀ ਆਉਂਦੀ ਹੈ?