ਹੁਣ ਪੰਜਾਬ ਸਰਕਾਰ ਟੋਲ ਪਲਾਜ਼ਾ ਬੰਦ ਹੋਣ ਕਰਕੇ ਹੋਏ 1638.85 ਕਰੋੜ ਰੁਪਏ ਦੇ ਨੁਕਸਾਨ ਦੀ ਭਰਪਾਈ ਕਰੇਗੀ—ਕਿਉਂਕਿ ਕਿਸਾਨ ਕੇਂਦਰ ਦੀਆਂ ‘ਚਮਕਦਾਰ’ ਨੀਤੀਆਂ ਨਾਲ ਨਾਰਾਜ਼ ਸਨ। ਕੇਂਦਰ ਦਾ ਨਵਾਂ ਫ਼ਾਰਮੂਲਾ: ‘ਹੰਗਾਮਾ ਕਰੋ, ਭੁਗਤਾਨ ਸੂਬਾ ਕਰੇ!