ਜਦੋਂ ਦੋ ਪੜੋਸੀ ਦੇਸ਼ ਅਮਨ ਅਤੇ ਸੁਝਾਅ ਦੀ ਗੱਲ ਕਰਦੇ ਨੇ, ਪਰ ਵਿਦਿਆਰਥੀਆਂ ਦੀਆਂ ਮੌਤਾਂ, ਝੂਠੀਆਂ ਖ਼ਬਰਾਂ ਅਤੇ ਸਰਹੱਦ 'ਤੇ ਮਾਰਿਆਂ ਉੱਤੇ ਕੁਝ ਨਹੀਂ ਆਖਦੇ—
ਤਾਂ ਉਹ ਅਸਲ 'ਚ ਕਿਹੜੀ ਸੁਧਾਰ ਦੀ ਗੱਲ ਕਰ ਰਹੇ ਨੇ?
ਕੀ ਹਸੀਨਾ ਨੂੰ ਵਾਪਸ ਨਾ ਭੇਜਣਾ ਸੱਚਮੁੱਚ ਦੋਸਤੀ ਹੈ ਜਾਂ ਕੋਈ ਹੋਰ ਗੇਮ?