10 ਸਾਲਾਂ ਦੀ 'ਮੇਕ ਇਨ ਇੰਡੀਆ' ਮੁਹਿੰਮ ਤੋਂ ਬਾਅਦ ਵੀ ਜੀ.ਡੀ.ਪੀ ਵਿੱਚ ਨਿਰਮਾਣ ਦਾ ਹਿੱਸਾ 17.3% 'ਤੇ ਅਟਕਿਆ ਹੋਇਆ ਹੈ, ਨਿਰਯਾਤ ਘੱਟ ਰਿਹਾ ਹੈ ਅਤੇ ਕਾਰਪੋਰੇਟ ਮੌਜਾਂ ਕਰ ਰਹੇ ਹਨ।
ਕੀ ਸਾਨੂੰ ਅਸਲ ਸੁਧਾਰ ਲਈ ਹੋਰ ਕਿਸੇ ਸੰਕਟ ਜਾਂ ਟਰੰਪ ਵਰਗੇ ਝਟਕੇ ਦੀ ਲੋੜ ਹੈ?