ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ (PMAY-U) ਹੇਠ ₹2.5 ਲੱਖ ਦੀ ਸਹਾਇਤਾ ਹੋਣ ਦੇ ਬਾਵਜੂਦ ਘਰ ਪਹੁੰਚ ਤੋ ਬਾਹਰ,
ਦੀਨਦਯਾਲ ਅੰਤਯੋਦਯ ਯੋਜਨਾ-ਰਾਸ਼ਟਰੀ ਸ਼ਹਿਰੀ ਰੋਜ਼ਗਾਰ ਮਿਸ਼ਨ (DAY-NULM) ਖ਼ਤਮ ਹੋਣ ਨਾਲ ਸ਼ਹਿਰੀ ਬੇਰੋਜ਼ਗਾਰੀ ਵਧੀ,
ਅਤੇ ਸਵੱਛ ਭਾਰਤ ਮਿਸ਼ਨ-ਸ਼ਹਿਰੀ (SBM-U) 2.0 ਦੇ ₹36,465 ਕਰੋੜ ‘ਚੋਂ ਸਿਰਫ਼ ₹5,601 ਕਰੋੜ ਹੀ ਖ਼ਰਚ ਹੋਏ।
ਇਹ ਨੀਤੀਆਂ ਸ਼ਹਿਰੀ ਗ਼ਰੀਬਾਂ ਲਈ ਹਨ ਜਾਂ ਸਿਰਫ਼ ਦਿਖਾਵਟੀ?
ਆਪਣੇ ਵਿਚਾਰ ਸਾਂਝੇ ਕਰਨ ਲਈ...
⟶ ਤੁਸੀਂ ਆਪਣੇ ਐਂਡਰਾਇਡ ਜਾਂ ਆਈਫੋਨ ਵਿੱਚ ਬੋਲੋਬੋਲੋ ਸ਼ੋਅ ਐਪ ਦੇ ਹੋਮ ਪੇਜ 'ਤੇ ਜਾਓ।
⟶ ਉੱਥੇ ਹੇਠਲੀ ਪੱਟੀ 'ਤੇ ਮਾਈਕ੍ਰੋਫੋਨ ਬਟਨ ਦੇ ਆਈਕਨ 'ਤੇ ਕਲਿੱਕ ਕਰੋ।
⟶ ਫਿਰ ਸਾਫ ਆਵਾਜ਼ ਵਿੱਚ ਆਪਣੇ ਵਿਚਾਰ ਰਿਕਾਰਡ ਕਰੋ।