Image

Over 60% of Punjab’s rural girls drop out before secondary education due to lack of nearby schools. If education is a right, why does distance decide their future instead of the Government? Share Your Views...

Proposals - SUNLO

To share your thoughts...

⟶ Go to the home page of the BoloBolo Show app on your Android or iPhone.
⟶ Click on the microphone button icon on the bottom bar.
⟶ Then record your thoughts in a clear voice.

Image

2027 ਦੀਆਂ ਚੋਣਾਂ ਨੇੜੇ ਆਉਣ ਦੇ ਨਾਲ ਕਾਂਗਰਸ ਨੂੰ ਇਕਜੁੱਟ ਸੰਗਠਨ ਅਤੇ ਸਪੱਸ਼ਟ ਲੀਡਰਸ਼ਿਪ ਰਣਨੀਤੀ ਦੀ ਲੋੜ ਹੈ। ਪਰ ਆਗੂਆਂ ਵਿਚਕਾਰ ਜਾਰੀ ਮਤਭੇਦ ਇਸ ਦੀ ਜ਼ਮੀਨੀ ਪਕੜ ਨੂੰ ਕਮਜ਼ੋਰ ਕਰ ਸਕਦੇ ਹਨ ਅਤੇ ਸਿਆਸੀ ਵਿਰੋਧੀਆਂ ਨੂੰ ਫਾਇਦਾ ਦੇ ਸਕਦੇ ਹਨ। ਕੀ ਪੰਜਾਬ ਕਾਂਗਰਸ ਸਮੇਂ ਸਿਰ ਆਪਣਾ ਘਰ ਸੰਭਾਲ ਸਕੇਗੀ ਜਾਂ ਲੰਮੇ ਸਮੇਂ ਤੱਕ ਚੱਲਦੀ ਧੜੇਬੰਦੀ ਪਾਰਟੀ ਨੂੰ ਖੇਰੂੰ-ਖੇਰੂੰ ਹੋਣ ਵੱਲ ਧੱਕ ਸਕਦੀ ਹੈ ?

Learn More
Image

With the 2027 battle approaching, Congress needs a united organisation and a clear leadership strategy. But continued differences among its leaders could weaken its ground presence and give political rivals an advantage. Can Punjab Congress put its house in order in time or could prolonged infighting push the party towards fragmentation ?

Learn More
Image

2027 का चुनाव करीब आने के साथ कांग्रेस को एकजुट संगठन और स्पष्ट नेतृत्व रणनीति की जरूरत है। लेकिन नेताओं के बीच जारी मतभेद उसकी जमीनी पकड़ को कमजोर कर सकते हैं और राजनीतिक प्रतिद्वंद्वियों को बढ़त दे सकते हैं। क्या पंजाब कांग्रेस समय रहते अपना घर संभाल पाएगी या लंबे समय तक चलने वाली गुटबाजी पार्टी को बिखराव की ओर धकेल सकती है ?

Learn More
Image

ਇੰਸਟਾਗ੍ਰਾਮ ਰੀਲਾਂ ਅਤੇ ਸਲੈਂਗ ਤੋਂ ਲੈ ਕੇ ਨੌਜਵਾਨਾਂ ’ਤੇ ਕੇਂਦਰਿਤ ਮੁਹਿੰਮਾਂ ਤੱਕ, ਸਿਆਸੀ ਆਗੂ ਜੇਨ ਜ਼ੀ-ਫ੍ਰੈਂਡਲੀ ਦਿੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਯੂਨੀਵਰਸਿਟੀ ਚੋਣਾਂ ਅਤੇ ਵਿਦਿਆਰਥੀ ਅੰਦੋਲਨ ਦਿੱਖਾ ਰਹੇ ਹਨ ਕਿ ਨੌਜਵਾਨ ਵੋਟਰ ਉਨ੍ਹਾਂ ਆਗੂਆਂ ਤੋਂ ਵੱਧ ਕੁਝ ਚਾਹੁੰਦੇ ਹਨ ਜੋ ਉਨ੍ਹਾਂ ਦੇ ਮੀਮ ਸਮਝਣ, ਉਹ ਅਜਿਹੇ ਆਗੂ ਚਾਹੁੰਦੇ ਹਨ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਸਮਝਣ। ਕੀ ਵਿਦਿਆਰਥੀ ਸਿਆਸਤ ਉਹ ਥਾਂ ਬਣ ਰਹੀ ਹੈ ਜਿੱਥੇ ਜੇਨ ਜ਼ੀ ਇਹ ਪਰਖ ਰਹੀ ਹੈ ਕਿ “ਨੌਜਵਾਨਾਂ ਦੇ ਹੱਕ ਵਿੱਚ” ਸਿਆਸਤ ਅਸਲ ਵਿੱਚ ਨੌਜਵਾਨਾਂ ਦੀਆਂ ਲੋੜਾਂ ਨੂੰ ਸਮਝਦੀ ਵੀ ਹੈ ਜਾਂ ਨਹੀਂ ?

Learn More
Image

From Instagram reels and slang to youth-focused campaigns, political leaders are trying to look more Gen Z-friendly. But university elections and student movements are showing that young voters may want more than politicians who understand their memes, they want leaders who understand their problems. Is student politics becoming the place where Gen Z tests whether “youth-friendly” politics is actually youth-responsive politics ?

Learn More
...