Image

With India accounting for over 98% of Nepal’s petroleum imports and over 60% of its total trade, why do diplomatic strains between the two nations continue to persist?

Review - DEKHO

Is economic interdependence failing to translate into strategic trust?

Do you want to contribute your opinion on this topic?
Download BoloBolo Show App on your Android/iOS phone and let us have your views.
Image

ਮਨੀਸ਼ ਸਿਸੋਦੀਆ ਅਤੇ ਗਾਇਤਰੀ ਬਿਸ਼ਨੋਈ ਦਾ ਵਿਵਾਦ ਇਕ ਵਾਰ ਫਿਰ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ–ਆਮ ਆਦਮੀ ਪਾਰਟੀ ਦੇ ਟਕਰਾਅ ਦੇ ਕੇਂਦਰ ਵਿੱਚ ਲੈ ਆਇਆ ਹੈ। ਖਹਿਰਾ ਨੇ ਸਰਕਾਰੀ ਰਿਹਾਇਸ਼ ਦੀ ਕਥਿਤ ਵਰਤੋਂ ’ਤੇ ਸਵਾਲ ਚੁੱਕਦਿਆਂ ਰਾਜਪਾਲ ਤੋਂ ਜਾਂਚ ਦੀ ਮੰਗ ਕੀਤੀ ਹੈ, ਜਦੋਂ ਕਿ ਬਿਸ਼ਨੋਈ ਬੰਗਲਾ ਖਾਲੀ ਕਰ ਚੁੱਕੇ ਹਨ। ਕਾਂਗਰਸ ਆਗੂਆਂ ਦੀ ਚੁੱਪ ਵਿਚਕਾਰ, ਕੀ ਖਹਿਰਾ ਸੱਚਮੁੱਚ ਜਵਾਬਦੇਹੀ ਦਾ ਮੁੱਦਾ ਚੁੱਕ ਰਹੇ ਹਨ ਜਾਂ ਇਹ ਉਨ੍ਹਾਂ ਦੀ ਨਿੱਜੀ ਸਿਆਸੀ ਲੜਾਈ ਹੈ ? ਕੀ ਇਸੇ ਕਾਰਨ ਆਮ ਆਦਮੀ ਪਾਰਟੀ ਉਨ੍ਹਾਂ ਪ੍ਰਤੀ ਇਨ੍ਹੀ ਹਮਲਾਵਰ ਹੈ ?

Learn More
Image

Manish Sisodia and Gayatri Bishnoi controversy has again drawn Sukhpal Singh Khaira into a Congress–Aam Aadmi Party confrontation. Khaira has targeted the alleged use of government accommodation and is demanding a Governor-led inquiry, while Bishnoi has vacated the bungalow. With Congress leaders largely silent, is Khaira raising a genuine accountability issue or pursuing a personal political crusade ? Is this why AAP is hostile towards him ?

Learn More
Image

मनीष सिसोदिया और गायत्री बिश्नोई का विवाद एक बार फिर सुखपाल सिंह खैरा को कांग्रेस–आम आदमी पार्टी के टकराव के केंद्र में ले आया है। खैरा ने सरकारी आवास के कथित इस्तेमाल पर सवाल उठाते हुए राज्यपाल से जांच की मांग की है, जबकि बिश्नोई बंगला खाली कर चुकी हैं। कांग्रेस नेताओं की चुप्पी के बीच, क्या खैरा वाकई जवाबदेही का मुद्दा उठा रहे हैं या यह उनकी निजी राजनीतिक लड़ाई है ? क्या इसी वजह से आम आदमी पार्टी उनके प्रति इतनी आक्रामक है ?

Learn More
Image

2027 ਦੀਆਂ ਚੋਣਾਂ ਤੋਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਆਪਣੇ ਹੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਤੋਂ ਵੱਧ ਆਰਥਿਕ ਸਹਿਯੋਗ ਮੰਗ ਰਹੀ ਹੈ, ਤਾਂ ਕੀ ਭਗਵੰਤ ਮਾਨ ਇਸ ਅਸਹਿਜ ਸਵਾਲ ਦਾ ਜਵਾਬ ਦੇ ਸਕਦੇ ਹਨ: ਇਕ ਪਾਸੇ ਪਾਰਟੀ ਨੂੰ ਆਪਣੀ ਚੋਣ ਮੁਹਿੰਮ ਚਲਾਉਣ ਲਈ ਪੈਸੇ ਦੀ ਲੋੜ ਹੈ, ਦੂਜੇ ਪਾਸੇ ਪੰਜਾਬ ਵੱਧਦੇ ਕਰਜ਼ੇ ਦਾ ਬੋਝ ਝੱਲ ਰਿਹਾ ਹੈ। ਕੀ ਇਸ ਨਾਲ ਭਗਵੰਤ ਮਾਨ ਦੀ ਪਾਰਟੀ ਅਤੇ ਸੂਬੇ, ਦੋਵਾਂ ਦੀ ਵਿੱਤੀ ਵਿਵਸਥਾ ਸੰਭਾਲਣ ਦੀ ਸਮਰੱਥਾ ’ਤੇ ਵੱਡੇ ਸਵਾਲ ਖੜ੍ਹੇ ਹੁੰਦੇ ਹਨ ?

Learn More
Image

With the Aam Aadmi Party turning to its own MLAs and MPs for more financial support ahead of 2027, can Bhagwant Mann answer the uncomfortable question: while the party is looking for money to run its election campaign, Punjab is also carrying a growing debt burden. Does this raise wider questions about Bhagwant Mann’s ability to manage both the party and the state’s finances ?

Learn More
...