Image

Is the growing commercialization of Feroz Shah Kotla, with its entry fees and restricted access, eroding its cultural and spiritual significance?

Suggestions - SLAH

Are we, in our pursuit of modernization and control, losing touch with the deeper cultural and spiritual connections that these places once offered to the people?

Do you want to contribute your opinion on this topic?
Download BoloBolo Show App on your Android/iOS phone and let us have your views.
Image

ਭਾਜਪਾ ਪੰਜਾਬ ਵਿੱਚ ਆਪਣਾ ਸਿਆਸੀ ਆਧਾਰ ਵੱਧਾਉਣ ਲਈ ‘ਰਾਮ ਰਾਜ’ ਦੀ ਸੋਚ ਨੂੰ ਅੱਗੇ ਵੱਧਾ ਰਹੀ ਹੈ। ਪਰ ਪੰਜਾਬ ਵਿੱਚ ਸਿੱਖ ਪਛਾਣ, ਧਾਰਮਿਕ ਵਿਭਿੰਨਤਾ ਅਤੇ ਖੇਤਰੀ ਮੁੱਦੇ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਜਿਹੇ ਵਿੱਚ ਸਵਾਲ ਹੈ ਕਿ ਵੋਟਰ ਭਾਜਪਾ ਦੇ ਹਿੰਦੂਤਵ-ਕੇਂਦਰਿਤ ਸੰਦੇਸ਼ ਨੂੰ ਕਿਸ ਤਰ੍ਹਾਂ ਲੈਣਗੇ ? ਭਾਜਪਾ ਪੰਜਾਬ ਵਿੱਚ ‘ਰਾਮ ਰਾਜ’ ਦੀ ਗੱਲ ਕਰ ਰਹੀ ਹੈ ਪਰ ਕੀ ਵੋਟਰ ਉਸ ਦੀ ਹਿੰਦੂਤਵ-ਕੇਂਦਰਿਤ ਸਿਆਸਤ ਨੂੰ ਸਵੀਕਾਰ ਕਰਨਗੇ ਜਾਂ ਉਹ ਪੰਜਾਬ ਦੀ ਪਛਾਣ, ਰੁਜ਼ਗਾਰ, ਖੇਤੀਬਾੜੀ ਅਤੇ ਨਸ਼ਿਆਂ ਦੇ ਸੰਕਟ ’ਤੇ ਵੱਧ ਧਿਆਨ ਦੇਣ ਦੀ ਮੰਗ ਕਰਨਗੇ ?

Learn More
Image

The BJP is promoting the idea of Ram Rajya in Punjab while seeking to expand its political base. But in a state where Sikh identity, religious diversity and regional issues shape politics, how will voters respond to the party’s Hindutva-focused message ? The BJP is pitching Ram Rajya in Punjab but will voters buy into its Hindutva-driven politics or will they ask for a clearer focus on Punjab’s identity, jobs, farming and drug crisis ?

Learn More
Image

भाजपा पंजाब में अपनी राजनीतिक पकड़ बढ़ाने के लिए ‘राम राज्य’ की सोच को आगे बढ़ा रही है। लेकिन पंजाब में सिख पहचान, धार्मिक विविधता और क्षेत्रीय मुद्दे राजनीति में अहम भूमिका निभाते हैं। ऐसे में सवाल है कि मतदाता भाजपा के हिंदुत्व-केंद्रित संदेश को किस तरह देखेंगे ? भाजपा पंजाब में ‘राम राज्य’ की बात कर रही है लेकिन क्या मतदाता उसकी हिंदुत्व-केंद्रित राजनीति को स्वीकार करेंगे या वे पंजाब की पहचान, रोजगार, खेती और नशे के संकट पर अधिक ध्यान देने की मांग करेंगे ?

Learn More
Image

ਪੰਜਾਬ ਭਾਜਪਾ ਦੇ ਆਗੂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ’ਤੇ ਹਮਲੇ ਤੇਜ਼ ਕਰ ਰਹੇ ਹਨ ਅਤੇ ਪਾਰਟੀ ਦੀ ਵੱਖਰੀ ਸਿਆਸੀ ਪਛਾਣ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਪਰ ਜੇ ਭਾਜਪਾ ਆਪਣਾ ਜਨ ਆਧਾਰ ਵੱਧਾਉਣ ਵਿੱਚ ਨਾਕਾਮ ਰਹਿੰਦੀ ਹੈ, ਤਾਂ ਇਸ ਦੀ ਰਣਨੀਤੀ ਅਤੇ ਸੂਬਾਈ ਲੀਡਰਸ਼ਿਪ ਦੀ ਭੂਮਿਕਾ ’ਤੇ ਸਵਾਲ ਉਠ ਸਕਦੇ ਹਨ। 2027 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਪੰਜਾਬ ਵਿੱਚ ਆਪਣੀ ਪੂਰੀ ਤਾਕਤ ਲਾ ਰਹੀ ਹੈ। ਪਰ ਜੇ ਪਾਰਟੀ ਚੋਣਾਂ ਵਿੱਚ ਕੋਈ ਵੱਡਾ ਪ੍ਰਭਾਵ ਨਹੀਂ ਛੱਡ ਸਕਦੀ, ਤਾਂ ਸੂਬਾਈ ਆਗੂ ਆਪਣੀਆਂ ਪ੍ਰਾਪਤੀਆਂ ਵਜੋਂ ਕੀ ਪੇਸ਼ ਕਰਨਗੇ ? ਕੀ ਉਨ੍ਹਾਂ ਨੂੰ ਚੋਣ ਨਤੀਜਿਆਂ ਲਈ ਜਵਾਬਦੇਹ ਠਹਿਰਾਇਆ ਜਾਵੇਗ ਜਾਂ ਉਹ ਕਮਜ਼ੋਰ ਜ਼ਮੀਨੀ ਪਕੜ ਅਤੇ ਪੰਜਾਬ ਵਿੱਚ ਪਾਰਟੀ ਦੇ ਸੀਮਤ ਜਨ ਆਧਾਰ ਨੂੰ ਜ਼ਿੰਮੇਵਾਰ ਠਹਿਰਾਉਣਗੇ ?

Learn More
Image

Punjab BJP leaders are stepping up attacks on AAP and pushing the party’s independent political identity ahead of the 2027 Assembly elections. But if the BJP fails to expand its base, questions may arise over the strategy and role of its state leadership. With the BJP banking heavily on Punjab ahead of 2027, what will its state leaders have to show if the party still fails to make a real dent in the elections ? Will they be held accountable for the outcome or can they shift the blame to weak ground support and the party’s past limits in Punjab ?

Learn More
...