Image

With Punjab’s Horticultural produce reaching a value of Rs 26,580.38 crores in 2023-24. How can the State sustain growth driven by crops like kinnow, tomatoes, and potatoes?

Proposals - SUNLO

To share your thoughts...

⟶ Go to the home page of the BoloBolo Show app on your Android or iPhone.
⟶ Click on the microphone button icon on the bottom bar.
⟶ Then record your thoughts in a clear voice.

Image

2022 ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਨੇ ਪੰਜਾਬ ਵਿੱਚ ਕਈ ਪਹਿਲੀ ਵਾਰ ਵਿਧਾਇਕ ਬਣੇ ਆਗੂਆਂ ਨੂੰ ਸੱਤਾ ਤੱਕ ਪਹੁੰਚਾਇਆ। ਪਰ ਕੁਝ ਵਿਧਾਇਕਾਂ ਨਾਲ ਜੁੜੇ ਵਿਵਾਦਾਂ ਨੇ ਉਨ੍ਹਾਂ ਦੇ ਵਿਹਾਰ, ਜਵਾਬਦੇਹੀ ਅਤੇ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ। 2027 ਦੀਆਂ ਚੋਣਾਂ ਨੇੜੇ ਆਉਣ ਨਾਲ, ਕੀ ਇਹ ਵਿਧਾਇਕ ਆਪਣੇ ਕੰਮ ਦਾ ਹਿਸਾਬ ਦੇ ਕੇ ‘ਬਦਲਾਅ’ ਦੇ ਵਾਅਦੇ ਨੂੰ ਕਾਇਮ ਰੱਖ ਸਕਣਗੇ ? ਕੀ ਆਮ ਆਦਮੀ ਪਾਰਟੀ ਦੇ ਪਹਿਲੀ ਵਾਰ ਬਣੇ ਵਿਧਾਇਕ ਆਪਣੇ ਕੰਮ ਦੇ ਆਧਾਰ 'ਤੇ 2027 ਵਿੱਚ ਮੁੜ ਲੋਕਾਂ ਦਾ ਫ਼ਤਵਾ ਹਾਸਲ ਕਰ ਸਕਣਗੇ ਜਾਂ ਵਿਵਾਦ ਅਤੇ ਅਧੂਰੇ ਵਾਅਦੇ ਪਾਰਟੀ ਲਈ 2022 ਵਰਗੀ ਜਿੱਤ ਦੁਹਰਾਉਣ ਦੀ ਰਾਹ ਔਖੀ ਬਣਾ ਦੇਣਗੇ ?

Learn More
Image

AAP’s 2022 landslide brought many first-time MLAs to power in Punjab. But controversies involving some legislators have raised questions about conduct, accountability and performance. With 2027 approaching, can these MLAs defend their record and keep the promise of Badlav alive ? Can AAP’s first-time MLAs win another mandate in 2027 on their performance, or will controversies and unfulfilled promises weaken the party’s bid to repeat its 2022 victory ?

Learn More
Image

2022 में आम आदमी पार्टी की बड़ी जीत ने पंजाब में कई पहली बार विधायक बने नेताओं को सत्ता तक पहुँचाया। लेकिन कुछ विधायकों से जुड़े विवादों ने उनके आचरण, जवाबदेही और कामकाज पर सवाल खड़े किए हैं। 2027 के चुनाव नज़दीक आने के साथ, क्या ये विधायक अपने काम का हिसाब देकर ‘बदलाव’ के वादे को कायम रख पाएंगे ? क्या आम आदमी पार्टी के पहली बार बने विधायक अपने काम के दम पर 2027 में दोबारा जनादेश हासिल कर पाएंगे या विवाद और अधूरे वादे पार्टी की 2022 जैसी जीत दोहराने की राह मुश्किल बना देंगे ?

Learn More
Image

21 ਅਧਿਆਪਕ ਯੂਨੀਅਨਾਂ ਨੇ 21 ਅਕਤੂਬਰ ਨੂੰ ਅਚਨਚੇਤ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ। ਇਸ ਨਾਲ ਪੰਜਾਬ ਸਰਕਾਰ ’ਤੇ ਬਕਾਇਆ ਮਹਿੰਗਾਈ ਭੱਤੇ (DA), ਪੁਰਾਣੀ ਪੈਨਸ਼ਨ ਸਕੀਮ (OPS), ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਹੋਰ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਦਬਾਅ ਵੱਧ ਗਿਆ ਹੈ। ਇਨ੍ਹਾਂ ਪ੍ਰਦਰਸ਼ਨਾਂ ਨੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਦੇ ਸਰਕਾਰ ਦੇ ਤਰੀਕੇ ਅਤੇ ਸਿੱਖਿਆ ਮੰਤਰੀ ਦੀ ਜਵਾਬਦੇਹੀ ’ਤੇ ਸਵਾਲ ਖੜ੍ਹੇ ਕੀਤੇ ਹਨ। ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦਾ ਵਾਅਦਾ ਕੀਤਾ ਸੀ ਪਰ ਅਧਿਆਪਕ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਹੁਣ ਸੂਬਾ ਪੱਧਰੀ ਪ੍ਰਦਰਸ਼ਨਾਂ ਦੀ ਤਿਆਰੀ ਕਰ ਰਹੇ ਹਨ। ਜੇ ਸਰਕਾਰ ਆਪਣੇ ਸਕੂਲ ਚਲਾਉਣ ਵਾਲੇ ਅਧਿਆਪਕਾਂ ਦੀਆਂ ਸ਼ਿਕਾਇਤਾਂ ਦੂਰ ਨਹੀਂ ਕਰ ਸਕਦੀ, ਤਾਂ ਕੀ ਸਿੱਖਿਆ ਮੰਤਰੀ ਨੂੰ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇਣ ਬਾਰੇ ਨਹੀਂ ਸੋਚਣਾ ਚਾਹੀਦਾ ?

Learn More
Image

With 21 teacher unions calling for mass casual leave on October 21, the Punjab Government faces growing anger over pending DA arrears, the Old Pension Scheme, employee regularisation and other long-standing demands. The protests raise questions about the Government’s handling of its workforce and the Education Minister’s accountability. The Aam Aadmi Party promised to fix Punjab’s education system, yet teachers are preparing for statewide protests over unresolved demands. If the Government cannot settle the grievances of those running its schools, shouldn’t the Education Minister take responsibility and consider resigning ?

Learn More
...