Image

ਭਾਰਤ ਦਾ ਜੀ.ਡੀ.ਪੀ. 6.5% ਦੀ ਸ਼ਾਨਦਾਰ ਦਰ ਨਾਲ ਵੱਧ ਰਿਹਾ ਹੈ, ਜੱਦ ਕਿ ਮਹਿੰਗਾਈ 5.72% ਦੀ ਦਰ 'ਤੇ ਹੈ। ਤਾਂ ਕੀ ਸਰਕਾਰ ਚੁੱਪਚਾਪ 'ਕਿਹੜਾ ਜ਼ਿਆਦਾ ਦੁੱਖ ਦੇਵੇਗਾ: ਮਹਿੰਗਾਈ ਜਾਂ ਵਿਕਾਸ?' ਦਾ ਖ਼ੇਡ, ਖ਼ੇਡ ਰਹੀ ਹੈ? ਰਾਏ ਸਾਂਝੀ ਕਰੋ ਬੋਲੋਬੋਲੋ ਸ਼ੋਅ ਐਪ ‘ਤੇ...

Podcast - SUNLO

ਆਪਣੇ ਵਿਚਾਰ ਸਾਂਝੇ ਕਰਨ ਲਈ...

⟶ ਤੁਸੀਂ ਆਪਣੇ ਐਂਡਰਾਇਡ ਜਾਂ ਆਈਫੋਨ ਵਿੱਚ ਬੋਲੋਬੋਲੋ ਸ਼ੋਅ ਐਪ ਦੇ ਹੋਮ ਪੇਜ 'ਤੇ ਜਾਓ।  
⟶ ਉੱਥੇ ਹੇਠਲੀ ਪੱਟੀ 'ਤੇ ਮਾਈਕ੍ਰੋਫੋਨ ਬਟਨ ਦੇ ਆਈਕਨ 'ਤੇ ਕਲਿੱਕ ਕਰੋ। 
⟶ ਫਿਰ ਸਾਫ ਆਵਾਜ਼ ਵਿੱਚ ਆਪਣੇ ਵਿਚਾਰ ਰਿਕਾਰਡ ਕਰੋ।

Image

ਔਰਤਾਂ ਦੀ ਮਾਨਸਿਕ ਸਿਹਤ ਉਨ੍ਹਾਂ ਦੇ ਹੱਕਾਂ ਦੀ ਲੜਾਈ ਦਾ ਨਾਜੁਕ ਮੈਦਾਨ ਹੈ। ਕਾਨੂੰਨ ਮੌਜੂਦ ਨੇ, ਪਰ ਠੋਸ ਕਾਰਵਾਈ ਨਹੀਂ— ਕੀ ਔਰਤਾਂ ਅਜੇ ਵੀ ਪ੍ਰਣਾਲੀ ਦੀਆਂ ਤਰੇੜਾਂ ਵਿਚ ਫਸ ਰਹੀਆਂ ਨੇ? ਕੀ ਸਸ਼ਕਤੀਕਰਨ ਸਿਰਫ਼ ਇੱਕ ਭਰਮ ਹੈ? ਰਾਏ ਸਾਂਝੀ ਕਰੋ...

Learn More
Image

Women’s mental health is a fragile battleground in their fight for rights. With laws in place but little concrete action, are they still slipping through the cracks? Is empowerment just an illusion? Share Your Views...

Learn More
Image

महिलाओं का मानसिक स्वास्थ्य उनके अधिकारों की लड़ाई का नाजुक रणक्षेत्र है। कानून मौजूद हैं, लेकिन ठोस कार्रवाई नहीं— क्या वे अब भी व्यवस्था की दरारों में फंस रही हैं? क्या सशक्तिकरण सिर्फ़ एक छलावा है? राय साझा करें...

Learn More
Image

ਕੀ ਪੰਜਾਬ ਦੀ ਸਿੱਖਿਆ ਪ੍ਰਣਾਲੀ ਸੋਚਣ-ਸਮਝਣ ਵਾਲੇ ਨਾਗਰਿਕ ਬਣਾ ਰਹੀ ਹੈ ਜਾਂ ਰਾਜਨੀਤਕ ਸਮਰਥਕ? ਜਦੋਂ ਬੋਰਡ ਇਮਤਿਹਾਨਾਂ ‘ਚ ਕਿਸੇ ਖਾਸ ਪਾਰਟੀ ਨੂੰ ਲੈ ਕੇ ਸਵਾਲ ਪੁੱਛੇ ਜਾਣ, ਤਾਂ ਸਿੱਖਿਆ ਤੇ ਪਰਚਾਰ ਵਿਚਕਾਰ ਦੀ ਲਕੀਰ ਕਿੱਥੇ ਖਿੱਚੀ ਜਾਵੇ? ਰਾਏ ਸਾਂਝੀ ਕਰੋ...

Learn More
Image

Is Punjab’s Education System shaping informed citizens or political followers? When board exams start including party-specific questions, where do we draw the line between education and propaganda? Share Your Views...

Learn More
...