ਪੰਜਾਬ ਵਿਚ ਕੁੱਲ ਟਿਊਬਵੈੱਲਾਂ ਦੀ ਗਿਣਤੀ 13.90 ਲੱਖ ਤੋਂ ਵੱਧ ਹੈ। ਸਿਰਫ ਸੰਗਰੂਰ ਜ਼ਿਲੇ ਵਿਚ 1.13 ਲੱਖ ਅਤੇ ਲੁਧਿਆਣਾ ਵਿਚ 1.14 ਲੱਖ ਤੋਂ ਵੱਧ ਟਿਊਬਵੈੱਲ ਕੁਨੈਕਸ਼ਨ ਹਨ।
ਇਹ ਟਿਊਬਵੈੱਲਾਂ ਜ਼ਮੀਨ ਹੇਠਲੇ ਪਾਣੀ ਦੇ ਸਰੋਤਾਂ ਨੂੰ ਲਗਾਤਾਰ ਖਤਮ ਕਰ ਰਹੇ ਹਨ।
ਜੇਕਰ ਪਾਣੀ ਦੇ ਬਚਾਅ ਲਈ ਮਜਬੂਤ ਨੀਤੀਆਂ ਨਹੀਂ ਬਣਾਈਆਂ ਗਈਆਂ, ਤਾਂ ਪੰਜਾਬ ਭਾਰੀ ਜਲ ਸੰਕਟ ਦਾ ਸਾਹਮਣਾ ਕਰ ਸਕਦਾ ਹੈ।
ਤੁਹਾਡੇ ਵਿਚਾਰਾਂ ਅਨੁਸਾਰ,
ਕੀ ਸਰਕਾਰ ਨੇ ਇਸ ਸਥਿਤੀ ਦੇ ਨਿਯੰਤਰਣ ਲਈ ਪੂਰੇ ਪ੍ਰਬੰਧ ਕੀਤੇ ਹਨ?