Image

ਪਿਛਲੇ ਸਾਲ, ਪੰਜਾਬ ਨੇ ਕੇਂਦਰੀ ਖ਼ਾਦ ਭੰਡਾਰ ਵਿੱਚ 51% ਕਣਕ ਦਾ ਯੋਗਦਾਨ ਦਿੱਤਾ।

Trending

ਕਿਉਂ ਸਰਕਾਰਾਂ ਇਸ ਅੰਕੜੇ ਨੂੰ ਨਿਗੂਣਾ ਕਰ ਰਹੀਆਂ ਹਨ ਅਤੇ ਕਿਸਾਨੀ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ? ਤੁਹਾਡੀ ਕੀ ਰਾਏ ਹੈ?

Do you want to contribute your opinion on this topic?
Download BoloBolo Show App on your Android/iOS phone and let us have your views.
Image

ਭਗਵਾਨ ਦਾਸ ਅਰੋੜਾ, ਜੋ ਅਕਾਲੀ ਗੜ੍ਹ ਸੁਨਾਮ ਨੂੰ ਜਿੱਤਣ ਵਾਲੇ ਪਹਿਲੇ ਕਾਂਗਰਸੀ ਸਨ, ਉਨ੍ਹਾਂ ਨੇ 1992 ਅਤੇ 1997 (ਕਾਂਗਰਸ) ਵਿੱਚ ਜਿੱਤ ਹਾਸਲ ਕੀਤੀ, ਇੱਥੋਂ ਤੱਕ ਕਿ ਉਨ੍ਹਾਂ ਨੇ ਅਕਾਲੀ ਦਿੱਗਜ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਹਰਾਇਆ। ਉਨ੍ਹਾਂ ਦੇ ਪੁੱਤਰ ਅਮਨ ਅਰੋੜਾ ਨੇ ਇਹ ਵਿਰਾਸਤ ਅੱਗੇ ਵਧਾਈ, 2007 ਅਤੇ 2012 (ਕਾਂਗਰਸ) ਤੋਂ ਚੋਣ ਲੜੀ, ਫ਼ਿਰ ਆਮ ਆਦਮੀ ਪਾਰਟੀ ਨਾਲ ਜੁੜ ਕੇ 2017 ਅਤੇ 2022 ਵਿੱਚ ਇਤਿਹਾਸਿਕ ਜਿੱਤ ਦਰਜ਼ ਕੀਤੀ, ਜਿਸ ਨਾਲ ਸੁਨਾਮ ਹੁਣ AAP ਦਾ ਗੜ੍ਹ ਬਣ ਗਿਆ ਹੈ। ਪਰ ਜਿਵੇਂ-ਜਿਵੇਂ 2027 ਨੇੜੇ ਆ ਰਿਹਾ ਹੈ, ਕੀ ਸੁਨਾਮ ਹਲਕਾ ਅਰੋੜਾ ਪਰਿਵਾਰ ਦੀ ਵਿਰਾਸਤ, AAP ਦੀ ਛਵੀ ਜਾਂ ਇੱਕ ਨਵੀਂ ਕਹਾਣੀ ਨੂੰ ਚੁਣੇਗਾ?

Learn More
Image

Bhagwan Das Arora, the first Congressman to conquer the Akali fortress of Sunam, won twice in 1992 and 1997 (Congress) even defeating SAD Veteran leader Sukhdev Singh Dhindsa. His son Aman Arora carried that legacy forward, contesting in 2007 & 2012 (Congress), before switching to Aam Aadmi Party and winning landslide victories in 2017 and 2022, turning Sunam into an AAP stronghold. But as 2027 nears, will Sunam stand by the Arora legacy, the AAP image, or demand a new chapter altogether?

Learn More
Image

भगवान दास अरोड़ा, जो अकाली गढ़ सुनाम को जीतने वाले पहले कांग्रेसी थे, ने 1992 और 1997 (कांग्रेस) में जीत हासिल की, यहाँ तक कि उन्होंने अकाली दिग्गज सुखदेव सिंह ढींडसा को भी हराया। उनके बेटे अमन अरोड़ा ने यह विरासत आगे बढ़ाई, 2007 और 2012 (कांग्रेस) से चुनाव लड़ा, फिर आम आदमी पार्टी से जुड़ कर 2017 और 2022 में ऐतिहासिक जीत दर्ज की, जिससे सुनाम अब AAP का गढ़ बन चुका है। लेकिन जैसे-जैसे 2027 नज़दीक आ रहा है, क्या सुनाम अरोड़ा परिवार की विरासत, AAP की छवि या एक नई कहानी को चुनेगा?

Learn More
Image

2017 ਵਿੱਚ ਆਮ ਆਦਮੀ ਪਾਰਟੀ ਨੇ ਡਾ. ਬਲਬੀਰ ਸਿੰਘ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਪਟਿਆਲਾ ਸ਼ਹਿਰੀ ਹਲਕੇ ਤੋਂ ਉਮੀਦਵਾਰ ਬਣਾਇਆ ਸੀ। ਉਹ ਹਾਰ ਗਏ ਪਰ 20 ਹਜ਼ਾਰ ਤੋਂ ਵੱਧ ਵੋਟਾਂ ਲੈ ਕੇ ਦੂਜੇ ਸਥਾਨ ‘ਤੇ ਰਹੇ ਅਤੇ ਇਸ ਨਾਲ ਉਹਨਾਂ ਨੇ ਸਿਆਸਤ ‘ਚ ਆਪਣੀ ਪਹਿਚਾਣ ਬਣਾਈ। ਪੰਜ ਸਾਲ ਬਾਅਦ, 2022 ਵਿੱਚ ਉਹਨਾਂ ਨੇ ਪਟਿਆਲਾ ਦਿਹਾਤੀ ਹਲਕੇ ਤੋਂ ਜਿੱਤ ਦਰਜ ਕਰਕੇ ਕਾਂਗਰਸ ਦੇ ਮੋਹਿਤ ਮੋਹਿੰਦਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਹਰਾਇਆ ਤੇ ਵਿਧਾਨ ਸਭਾ ‘ਚ ਪਹੁੰਚੇ। ਹੁਣ ਜਿਵੇਂ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਪਟਿਆਲਾ ‘ਚ ਸਵਾਲ ਗੂੰਜ ਰਿਹਾ ਹੈ, ਕੀ ਡਾ. ਬਲਬੀਰ ਸਿੰਘ ਸੱਚਮੁੱਚ “ਇਮਾਨਦਾਰ ਡਾਕਟਰ” ਤੋਂ “ਪ੍ਰਭਾਵਸ਼ਾਲੀ ਵਿਧਾਇਕ” ਬਣ ਗਏ ਹਨ ਜਾਂ ਜਿੱਤ ਤੋਂ ਬਾਅਦ ਜ਼ਮੀਨ ਨਾਲ ਉਨ੍ਹਾਂ ਦਾ ਨਾਤਾ ਕਮਜ਼ੋਰ ਹੋ ਗਿਆ ਹੈ?

Learn More
Image

In 2017, Aam Aadmi Party (AAP) fielded Dr. Balbir Singh against Captain Amarinder Singh from the Patiala Urban seat; he lost but stood second with over 20,000 votes, marking his arrival in state politics. Five years later, in 2022, he won from Patiala Rural, defeating Congress’s Mohit Mohindra and Shiromani Akali Dal (SAD) candidate to enter the Assembly. As the 2027 elections approach, one question echoes across Patiala, Has Dr. Balbir Singh truly evolved from an “honest doctor” to an “effective legislator,” or has the post-victory comfort made him lose touch with the ground pulse?

Learn More
...