Image

ਕੀ ਤੁਸੀਂ ਜਾਣਦੇ ਹੋ? ਸਾਡੇ ਦੇਸ਼ ਵਿੱਚ ਹਾਇਰ ਸੈਕੰਡਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 2 ਕਰੋੜ 85 ਲੱਖ ਤੋਂ ਵੱਧ ਹੈ। ਪਾਸ ਹੋਣ ਵਾਲਿਆਂ ਨੂੰ ਦੇਸ਼ ਵਿੱਚ ਨੌਕਰੀ ਲੱਭਣ ਲਈ ਹੁਣ ਹੋਰ ਸਖ਼ਤ ਮਿਹਨਤ ਕਰਨੀ ਪੈਣੀ ਹੈ।

Voting
Do you Want to contribute your opinion on this topic? Download BoloBolo Show App on your Android/iOS phone and let us have your views.
Image

ਕੀ ਤੁਹਾਨੂੰ ਪਤਾ ਹੈ? ਪੰਜਾਬ ਵਿੱਚ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ (PDS) ਦੇ ਲਾਭਪਾਤਰੀ 1 ਕਰੋੜ 41 ਲੱਖ 45 ਹਜ਼ਾਰ ਦੇ ਕ਼ਰੀਬ ਹਨ। ਹੈਰਾਨੀ ਨਹੀਂ ਹੁੰਦੀ ਕਿਉਂਕਿ ਪੰਜਾਬ ਦੀ ਅਨੁਮਾਨਿਤ ਆਬਾਦੀ ਲਗਭਗ 3 ਕਰੋੜ ਹੈ, ਜੋ 2011 ਦੀ ਜਨਗਣਨਾ ਵਿੱਚ 2 ਕਰੋੜ 77 ਲੱਖ ਸੀ।

Learn More
Image

Do you know? The number of beneficiaries under Punjab's Public Distribution System (PDS) is around 1 crore 41 lakh. Is it not surprising because the estimated population of Punjab is approximately 3 crore, which was 2 crore 77 lakh according to the 2011 census.

Learn More
Image

क्या आपको पता है? पंजाब में पब्लिक डिस्ट्रीब्यूशन सिस्टम (PDS) के लाभार्थी 1 करोड़ 41 लाख 45 हज़ार के क़रीब हैं। हैरानी नहीं होती क्योंकि पंजाब की अनुमानित आबादी 3 करोड़ के लगभग है, जो 2011 की जनगणना में 2 करोड़ 77 लाख थी।

Learn More
Image

ਕੀ ਤੁਹਾਨੂੰ ਪਤਾ ਹੈ? ਅੱਜ ਦੇ ਸਮੇਂ ਵਿੱਚ 5 ਲੱਖ 45 ਹਜ਼ਾਰ ਤੋਂ ਵੱਧ ਸਸਤੇ ਅਨਾਜ ਦੇ ਡਿਪੂਆਂ ਰਾਹੀਂ ਪ੍ਰਧਾਨ ਮੰਤਰੀ ਵੱਲੋਂ ਐਲਾਨ ਕੀਤੀ ਗਈ PMGKAY ਤਹਿਤ 5 ਕਿੱਲੋ ਰਾਸ਼ਨ ਪ੍ਰਤੀ ਜੀਅ ਪ੍ਰਤੀ ਮਹੀਨਾ ਮੁਫ਼ਤ ਦਿੱਤਾ ਜਾ ਰਿਹਾ ਹੈ।

Learn More
Image

Do you know? As of today, more than 5 lakh 45 thousand Fair-Price Ration depots distribute 5 kg of free ration per person per month under the PMGKAY scheme announced by the Prime Minister.

Learn More
...