Image

ਕੀ ਤੁਹਾਨੂੰ ਪਤਾ ਹੈ? ਅੱਜ ਦੇ ਸਮੇਂ ਵਿੱਚ 5 ਲੱਖ 45 ਹਜ਼ਾਰ ਤੋਂ ਵੱਧ ਸਸਤੇ ਅਨਾਜ ਦੇ ਡਿਪੂਆਂ ਰਾਹੀਂ ਪ੍ਰਧਾਨ ਮੰਤਰੀ ਵੱਲੋਂ ਐਲਾਨ ਕੀਤੀ ਗਈ PMGKAY ਤਹਿਤ 5 ਕਿੱਲੋ ਰਾਸ਼ਨ ਪ੍ਰਤੀ ਜੀਅ ਪ੍ਰਤੀ ਮਹੀਨਾ ਮੁਫ਼ਤ ਦਿੱਤਾ ਜਾ ਰਿਹਾ ਹੈ।

Voting
Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ਵਿੱਚ ਆਏ ਹੜ੍ਹਾਂ ਨੇ ਰਾਹੁਲ ਗਾਂਧੀ ਨੂੰ ਪੀੜਤ ਪਿੰਡ ਵਾਸੀਆਂ ਨਾਲ ਜੁੜਨ ਦਾ ਮੰਚ ਦਿੱਤਾ। ਪਰ ਕੀ ਉਨ੍ਹਾਂ ਦੀ ਹਮਦਰਦੀ 2027 ‘ਚ ਕਾਂਗਰਸ ਦੀਆਂ ਵੋਟਾਂ ‘ਚ ਬਦਲੇਗੀ ਜਾਂ ਆਮ ਆਦਮੀ ਪਾਰਟੀ ਤੇ ਭਾਜਪਾ ਜ਼ਮੀਨ 'ਤੇ ਬਾਜ਼ੀ ਮਾਰ ਲੈਣਗੀਆਂ, ਜੱਦ ਕਿ ਕਾਂਗਰਸ ਸਿਰਫ਼ ਤਸਵੀਰਾਂ ਹੀ ਇਕੱਠੀਆਂ ਕਰਦੀ ਰਹੇਗੀ?

Learn More
Image

Punjab floods gave Rahul Gandhi a stage to connect with suffering villagers. But will his compassion translate into Congress votes in 2027, or will AAP and BJP sweep the ground while Congress only collects pictures?

Learn More
Image

पंजाब बाढ़ ने राहुल गांधी को पीड़ित गाँव वालों से जुड़ने का मंच दिया। लेकिन क्या उनकी हमदर्दी 2027 में कांग्रेस के वोटों में बदलेगी या फिर आम आदमी पार्टी और बीजेपी ज़मीन पर बाज़ी मार लेंगी जबकि कांग्रेस सिर्फ़ तस्वीरें ही समेटती रह जाएगी?

Learn More
Image

ਰਾਹੁਲ ਗਾਂਧੀ ਪੰਜਾਬ ਦੇ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ, ਪਰ ਰਵਨੀਤ ਬਿੱਟੂ ਪੁੱਛਦੇ ਹਨ: ਜਦੋਂ ਰਾਜ ਡੁੱਬ ਰਿਹਾ ਸੀ, ਰਾਹੁਲ ਵਿਦੇਸ਼ ਵਿੱਚ ਛੁੱਟੀਆਂ ਮਨਾ ਰਹੇ ਸਨ; ਉਪ-ਰਾਸ਼ਟਰਪਤੀ ਚੋਣਾਂ ਦੌਰਾਨ ਵੀ ਉਹ ਛੁੱਟੀਆਂ 'ਤੇ ਸਨ। ਤਾਂ ਕੀ ਰਾਹੁਲ ਰਾਹਤ ਵੰਡ ਰਹੇ ਹਨ ਜਾਂ ਸਿਰਫ ਸਿਆਸੀ ਡਰਾਮਾ ਕਰ ਰਹੇ ਹਨ? ਤੁਸੀਂ ਕੀ ਸੋਚਦੇ ਹੋ?

Learn More
Image

Rahul Gandhi is currently visiting flood-affected areas of Punjab. However, Ravneet Bittu remarked that when the State was grappling with floods, Rahul Gandhi was abroad on holiday, and during the Vice-Presidential elections, he had taken leave. So is Rahul spreading relief or just political drama? What do you think?

Learn More
...