ਕੀ ਇਸ ਲਈ ਏਨੇ ਜ਼ਿਆਦਾ ਰਕਬੇ ’ਚ ਚੌਲ ਬੀਜਣ ਦੀ ਕੋਈ ਵਾਜ਼ਿਬ ਵਿਉਂਤਬੰਦੀ ਕੀਤੀ ਗਈ ਹੈ।
ਜਦਕਿ ਆਂਕੜੇ ਦੱਸਦੇ ਹਨ ਕਿ 0.8% ਸੂਬੇ ਵਿਚ ਚੌਲਾਂ ਦੀ ਖਪਤ ਹੁੰਦੀ ਹੈ।
ਪੰਜਾਬ ‘ਚ ਸੰਨ 2000 ਵਿਚ 26 ਲੱਖ ਹੈਕਟੇਅਰ ਦੇ ਕੋਲ ਚੌਲਾਂ ਦੀ ਫਸਲ ਬੀਜੀ ਜਾਂਦੀ ਸੀ,
ਜਿਹੜੀ ਹੁਣ 2022 -23 ’ਚ ਵਧ 31 ਲੱਖ 67 ਹਜ਼ਾਰ ਹੈਕਟੇਅਰ ਤੋਂ ਵਧ ਗਈ ਹੈ।