Image

ਸਰਕਾਰੀ ਅੰਕੜਿਆਂ ਮੁਤਾਬਿਕ ਦੁਨੀਆ ‘ਚ ਅਮਰੀਕਨ ਵੀਜ਼ਾ ਦਾ ਰਿਜੈੱਕਸ਼ਨ ਰੇਟ ਮੋਨਾਕੋ ਵਿੱਚ ਜ਼ੀਰੋ ਅਤੇ ਲਿਚਟੇਂਸਟਾਈਨ ਵਿੱਚ ਜ਼ੀਰੋ ਹੈ। ਭਾਰਤ ਵਿੱਚ 10.99 ਪ੍ਰਤੀਸ਼ਤ ਲੋਕਾਂ ਦੇ ਅਪਲਾਈ ਕੀਤੇ ਵੀਜ਼ਾ ਰਿਜੈੱਕਟ ਹੋ ਜਾਂਦੇ ਹਨ ਅਤੇ ਪਾਕਿਸਤਾਨ ਦੇ 40 ਪ੍ਰਤੀਸ਼ਤ ਤੋਂ ਵੱਧ। ਪਰ ਹੱਦ ਇਹ ਹੈ ਕਿ ਕੈਨੇਡਾ ਦੇ 52 ਪ੍ਰਤੀਸ਼ਤ ਤੋਂ ਵੱਧ ਵੀਜ਼ਾ ਰਿਜੈੱਕਟ ਹੁੰਦੇ ਹਨ।

Suggestions - SLAH

ਜੇਕਰ ਅਜਿਹੇ ਹਾਲਾਤ ਹਨ ਤਾਂ ਕਿਉਂ ਉੱਤਰੀ ਅਮਰੀਕਾ ਵੱਲ ਸਾਡੀ ਨੌਜਵਾਨੀ ਪ੍ਰਵਾਸ ਕਰ ਰਹੀ ਹੈ?

Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਨੂੰ ਅਕਸਰ 'ਆਪ' ਸਰਕਾਰ ਦੇ ਸਭ ਤੋਂ ਸਫਲ ਅਤੇ ਪ੍ਰਭਾਵਸ਼ਾਲੀ ਚਿਹਰਿਆਂ ਵਿੱਚੋਂ ਇਕ ਵਜੋਂ ਪੇਸ਼ ਕੀਤਾ ਗਿਆ ਹੈ। ਪਰ ਮਨੀ ਲਾਂਡਰਿੰਗ ਮਾਮਲੇ ਵਿੱਚ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਹੋਣ ਅਤੇ ਜਾਂਚ ਜਾਰੀ ਰਹਿਣ ਦੇ ਦਰਮਿਆਨ ਇਕ ਅਸਹਜ ਸਵਾਲ ਉੱਠ ਰਿਹਾ ਹੈ: ਕੀ ਸੰਜੀਵ ਅਰੋੜਾ ਦੇ ਆਲੇ-ਦੁਆਲੇ ਬਣਾਈ ਗਈ ਮਜ਼ਬੂਤ ਛਵੀ ਸਿਰਫ਼ ਕਾਰਗੁਜ਼ਾਰੀ 'ਤੇ ਆਧਾਰਤ ਸੀ, ਧਾਰਣਾ 'ਤੇ ਜਾਂ ਦੋਵਾਂ ਦੇ ਮਿਲਾਪ 'ਤੇ ? ਆਖ਼ਿਰ ਸਿਆਸੀ ਸਾਖ ਬਣਾਉਣਾ ਉਸ ਸਮੇਂ ਸੌਖਾ ਹੁੰਦਾ ਹੈ ਜਦੋਂ ਸਭ ਕੁਝ ਠੀਕ ਚੱਲ ਰਿਹਾ ਹੋਵੇ, ਪਰ ਵਿਵਾਦਾਂ ਦੇ ਸਮੇਂ ਉਸਨੂੰ ਕਾਇਮ ਰੱਖਣਾ ਕਾਫ਼ੀ ਔਖਾ ਹੁੰਦਾ ਹੈ। ਜਿਵੇਂ-ਜਿਵੇਂ ਮਾਮਲਾ ਅੱਗੇ ਵੱਧ ਰਿਹਾ ਹੈ, ਕੀ ਅਰੋੜਾ ਸਿਰਫ਼ ਇਕ ਅਸਥਾਈ ਝਟਕਾ ਸਹਿ ਰਹੇ ਹਨ ਜਾਂ ਉਸ ਛਵੀ ਦੀ ਸਭ ਤੋਂ ਵੱਡੀ ਪਰਖ ਦਾ ਸਾਹਮਣਾ ਕਰ ਰਹੇ ਹਨ ਜਿਸ ਨੇ ਉਨ੍ਹਾਂ ਨੂੰ 'ਆਪ' ਦੇ ਸਭ ਤੋਂ ਵੱਧ ਉਭਾਰੇ ਗਏ ਆਗੂਆਂ ਵਿੱਚ ਸ਼ਾਮਲ ਕੀਤਾ ?

Learn More
Image

Punjab minister Sanjeev Arora was often projected as one of the Government's most successful and efficient faces. But with his bail plea rejected in a money-laundering case and the investigation continuing, an uncomfortable question is emerging: Was the much-publicised aura around Sanjeev Arora built on performance, perception, or both ? After all, political reputations are easiest to build when things are going well and hardest to defend when controversies arrive. As the case unfolds, is Arora facing a temporary setback or a serious test of the image that made him one of the AAP's most showcased leaders ?

Learn More
Image

पंजाब के मंत्री संजीव अरोड़ा को अक्सर 'आप' सरकार के सबसे सफल और प्रभावशाली चेहरों में से एक के रूप में पेश किया गया। लेकिन मनी लॉन्ड्रिंग मामले में उनकी जमानत याचिका खारिज होने और जांच जारी रहने के बीच एक असहज सवाल उभर रहा है: क्या संजीव अरोड़ा के आसपास बनाई गई मजबूत छवि पूरी तरह आधारित थी प्रदर्शन पर, धारणा पर, या दोनों के मेल पर ? आखिर राजनीतिक प्रतिष्ठा बनाना आसान होता है जब सब कुछ आपके पक्ष में हो, लेकिन विवादों के दौर में उसे बचाए रखना कहीं ज्यादा मुश्किल होता है। जैसे-जैसे मामला आगे बढ़ रहा है, क्या अरोड़ा सिर्फ एक अस्थायी झटका झेल रहे हैं या फिर उस छवि की सबसे बड़ी परीक्षा से गुजर रहे हैं जिसने उन्हें 'आप' के सबसे अधिक प्रचारित नेताओं में शामिल किया ?

Learn More
Image

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਸਿਰਫ਼ ਅਕਾਲ ਤਖ਼ਤ ਵੱਲੋਂ ਕੀਤੇ ਗਏ ਐਲਾਨ ਨੂੰ ਰੱਦ ਕੀਤਾ ਹੈ, ਸਗੋਂ ਇਸ ਦੇ ਮੌਜੂਦਾ ਅਗਵਾਈਕਰਤਾ ਦੀ ਕਾਰਗੁਜ਼ਾਰੀ ਅਤੇ ਭਰੋਸੇਯੋਗਤਾ 'ਤੇ ਵੀ ਸਿੱਦੇ ਸਵਾਲ ਖੜ੍ਹੇ ਕੀਤੇ ਹਨ। ਅਕਾਲ ਤਖ਼ਤ 'ਤੇ ਸਿਆਸੀ ਪ੍ਰਭਾਵ ਹੇਠ ਕੰਮ ਕਰਨ ਅਤੇ ਇਸ ਨੂੰ ਅਦਾਲਤ ਵਾਂਗ ਚਲਾਉਣ ਦੇ ਦੋਸ਼ ਲਗਾ ਕੇ ਮਾਨ ਨੇ ਇਸ ਵਿਵਾਦ ਨੂੰ ਇਕ ਕਥਿਤ ਵੀਡੀਓ ਜਾਂ ਇਲਜ਼ਾਮ ਤੋਂ ਕਈ ਕਦਮ ਅੱਗੇ ਲੈ ਗਿਆ ਹੈ। ਕੀ ਭਗਵੰਤ ਮਾਨ ਉਸ ਮੁਹਿੰਮ ਦਾ ਸਾਹਮਣਾ ਕਰਕੇ ਸਿਆਸੀ ਆਤਮਵਿਸ਼ਵਾਸ ਦਿੱਖਾ ਰਹੇ ਹਨ ਜਿਸਨੂੰ ਉਹ ਸਿਆਸਤ ਤੋਂ ਪ੍ਰੇਰਿਤ ਮੰਨਦੇ ਹਨ, ਜਾਂ ਉਹ ਅਜਿਹੀ ਸੰਸਥਾ ਨਾਲ ਟਕਰਾਅ ਦਾ ਖ਼ਤਰਾ ਮੁੱਲ ਲੈ ਰਹੇ ਹਨ ਜਿਸਨੂੰ ਬਹੁਤ ਸਾਰੇ ਸਿੱਖ ਡੂੰਘੀ ਸ਼ਰਧਾ ਨਾਲ ਦੇਖਦੇ ਹਨ ? ਜਿਵੇਂ-ਜਿਵੇਂ ਇਹ ਟਕਰਾਅ ਵੱਧ ਰਿਹਾ ਹੈ, ਕੀ ਇਹ ਤੱਥਾਂ ਅਤੇ ਜਵਾਬਦੇਹੀ ਦੀ ਲੜਾਈ ਬਣ ਰਹੀ ਹੈ ਜਾਂ ਇਸ ਗੱਲ ਦੀ ਕਿ ਪੰਜਾਬ ਦੀ ਸਿੱਖ ਚੇਤਨਾ ਦੀ ਨੁਮਾਇੰਦਗੀ ਕਰਨ ਦਾ ਅਧਿਕਾਰ ਕਿਸ ਕੋਲ ਹੈ ?

Learn More
Image

Punjab Chief Minister Bhagwant Mann has chosen not just to reject the Akal Takht's declaration against him, but to directly question the functioning and credibility of its current leadership. By accusing the Akal Takht of operating under political influence and comparing it to a courtroom, Mann has escalated a controversy that now extends far beyond a single video or allegation. Is Bhagwant Mann displaying political confidence by taking on what he sees as a politically motivated campaign, or is he risking a confrontation with an institution that many Sikhs regard with deep reverence ? As the standoff intensifies, is this becoming a battle over facts and accountability, or a battle over who has the authority to speak for Punjab's Sikh conscience ?

Learn More
...