Image

When it comes to Digital India, the fastest mobile internet speeds in the world are in the UAE at 179 Mbps, Qatar at 160 Mbps, and South Korea at 138 Mbps. However, according to World Bank data, India does not appear among the top 10 countries.

Suggestions - SLAH

Do you think that despite the Digital India campaign, India needs to make more efforts to improve its internet speed?

Do you want to contribute your opinion on this topic?
Download BoloBolo Show App on your Android/iOS phone and let us have your views.
Image

ਭਾਜਪਾ ਅਕਸਰ ਆਪਣੇ 'ਡਬਲ ਇੰਜਣ ਸਰਕਾਰ' ਮਾਡਲ ਦਾ ਪ੍ਰਚਾਰ ਕਰਦੀ ਹੈ। ਉਸ ਦਾ ਦਾਅਵਾ ਹੈ ਕਿ ਕੇਂਦਰ ਅਤੇ ਸੂਬੇ ਵਿੱਚ ਇਕੋ ਪਾਰਟੀ ਦੀ ਸਰਕਾਰ ਹੋਣ ਨਾਲ ਵਿਕਾਸ ਤੇਜ਼ ਹੁੰਦਾ ਹੈ। ਪਰ ਪੰਜਾਬ ਦੀ ਆਪਣੀ ਵੱਖਰੀ ਸਿਆਸੀ ਪਛਾਣ, ਖੇਤਰੀ ਚਿੰਤਾਵਾਂ ਅਤੇ ਕੇਂਦਰ-ਸੂਬਾ ਸਬੰਧਾਂ ਵਿੱਚ ਤਣਾਅ ਦਾ ਇਤਿਹਾਸ ਰਿਹਾ ਹੈ। ਕਿਸਾਨਾਂ ਦੀਆਂ ਮੰਗਾਂ, ਫੈਸਲੇ ਲੈਣ ਵਿੱਚ ਸੂਬੇ ਦੀ ਭੂਮਿਕਾ ਅਤੇ ਪੰਜਾਬ ਵਿੱਚ ਭਾਜਪਾ ਦਾ ਸੀਮਤ ਜਨਤਕ ਆਧਾਰ ਵਰਗੇ ਮੁੱਦੇ ਸਵਾਲ ਖੜ੍ਹੇ ਕਰਦੇ ਹਨ ਕਿ ਕੀ ਇਹ ਮਾਡਲ ਲੋਕਾਂ ਦਾ ਭਰੋਸਾ ਜਿੱਤ ਸਕੇਗਾ। ਕੀ ਭਾਜਪਾ ਦਾ ਡਬਲ ਇੰਜਣ ਮਾਡਲ ਪੰਜਾਬ ਵਿੱਚ ਕੰਮ ਕਰ ਸਕੇਗਾ ਜਾਂ ਕੇਂਦਰਿਤ ਸੱਤਾ ਦਾ ਤਰੀਕਾ ਹੀ ਇਸ ਦੀ ਸਭ ਤੋਂ ਵੱਡੀ ਰੁਕਾਵਟ ਬਣ ਸਕਦਾ ਹੈ ?

Learn More
Image

The BJP often promotes its “double-engine government” model, claiming that having the same party in power at the Centre and in a state speeds up development. But Punjab has its own political identity, strong regional concerns and a history of strained Centre-state relations. Issues such as farmers’ demands, the role of the state in decision-making and the BJP’s limited regional base raise questions about whether this model can gain public trust in Punjab. Can the BJP’s double-engine formula work in Punjab or could its centralised approach become its biggest roadblock ?

Learn More
Image

भाजपा अक्सर अपने 'डबल इंजन सरकार' मॉडल को बढ़ावा देती है। उसका दावा है कि केंद्र और राज्य में एक ही पार्टी की सरकार होने से विकास तेज़ होता है। लेकिन पंजाब की अपनी अलग राजनीतिक पहचान, क्षेत्रीय चिंताएँ और केंद्र-राज्य के बीच तनाव का इतिहास रहा है। किसानों की माँगें, फैसले लेने में राज्य की भूमिका और पंजाब में भाजपा का सीमित जनाधार जैसे मुद्दे सवाल उठाते हैं कि क्या यह मॉडल जनता का भरोसा जीत पाएगा। क्या भाजपा का डबल इंजन मॉडल पंजाब में काम कर पाएगा या केंद्रित सत्ता का तरीका ही उसकी सबसे बड़ी बाधा बन सकता है ?

Learn More
Image

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਗੱਠਜੋੜ ਦੀਆਂ ਚਰਚਾਵਾਂ ਦਰਮਿਆਨ, ਪੰਜਾਬ ਵਿਜੀਲੈਂਸ ਬਿਊਰੋ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਜੁੜੇ ਕਥਿਤ 736.96 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਕੋਲ ਭੇਜਿਆ ਹੈ। ਸੂਬਾ ਸਰਕਾਰ ਨੇ ਮਜੀਠੀਆ ਨੂੰ ਕੰਪਨੀਆਂ, ਵਿਦੇਸ਼ੀ ਸੰਸਥਾਵਾਂ ਅਤੇ ਜਾਇਦਾਦਾਂ ਨਾਲ ਜੁੜੇ ਕਥਿਤ ਵਿੱਤੀ ਨੈੱਟਵਰਕ ਦਾ ਮੁੱਖ ਸੂਤਰਧਾਰ ਅਤੇ ਪ੍ਰਮੁੱਖ ਲਾਭਪਾਤਰੀ ਦੱਸਿਆ ਹੈ। ਮਜੀਠੀਆ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਹੁਣ ਸਭ ਦੀ ਨਜ਼ਰ ਈ.ਡੀ. 'ਤੇ ਹੈ, ਜੋ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਅਧੀਨ ਕੰਮ ਕਰਦੀ ਹੈ। ਕੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ, ਸ਼੍ਰੋਮਣੀ ਅਕਾਲੀ ਦਲ ਨਾਲ ਸੰਭਾਵੀ ਗੱਠਜੋੜ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਈ.ਡੀ. ਨੂੰ ਮਜੀਠੀਆ ਖ਼ਿਲਾਫ਼ ਜਾਂਚ ਅੱਗੇ ਵੱਧਾਉਣ ਦੇਵੇਗੀ ?

Learn More
Image

With the Shiromani Akali Dal–BJP alliance talks gaining attention, the Punjab Vigilance Bureau has referred an alleged ₹736.96-Crores money laundering case involving Akali leader Bikram Singh Majithia to the Enforcement Directorate (ED). The state government has named Majithia as the alleged mastermind and primary beneficiary of a financial network involving companies, foreign entities and assets. Majithia has denied the allegations. Now, the focus shifts to the ED, which works under the BJP-led Central Government. Will the BJP-led Centre allow the ED to pursue the case against Majithia, even as it explores a possible political alliance with the Shiromani Akali Dal ?

Learn More
...