ਜੇ ‘ਆਪ’ ਸੱਚਮੁੱਚ ਪੰਜਾਬ ਦੀਆਂ ਭਾਵਨਾਵਾਂ ਨਾਲ ਸੀ, ਤਾਂ ਫਿਰ ਦੋ ਸਾਲ ਕਿਉਂ ਰੁਕਿਆ ਗਿਆ ਤੇ ਲੋਕਾਂ ਦੇ ਗੁੱਸੇ ਤੋਂ ਬਾਅਦ ਹੀ ਕਾਨੂੰਨ ਦੀ ਗੱਲ ਕਿਉਂ ਆਈ?