Image

ਭਾਰਤ ਨੂੰ ਇੱਕ ਟ੍ਰਿਲੀਅਨ ਡੌਲਰ ਦੀ ਅਰਥਵਿਵਸਥਾ ਨਾਲ ਵਿਸ਼ਵ ਤਾਕਤ ਵਜੋਂ ਉਭਾਰਿਆ ਜਾ ਰਿਹੈ ਪ੍ਰਚਾਰ ਕਰਕੇ ਤੇ ਦੂਜੇ ਪਾਸੇ 82 ਕਰੋੜ ਭਾਰਤੀ ਲੋਕਾਂ ਨੂੰ ਮੁਫ਼ਤ ਖਾਣਾ ਦੇਣ ਦਾ ਅਗਲੇ 5 ਸਾਲਾਂ ਲਈ ਵਾਅਦਾ ਕਰ ਰਹੀ ਹੈ ਸਰਕਾਰ, ਆਖ਼ਿਰ ਸੱਚਾਈ ਕੀ ਹੈ? ਇਸ ਬਾਰੇ ਤੁਹਾਡੀ ਕੀ ਰਾਏ ਹੈ?

Opinion
Do you want to contribute your opinion on this topic?
Download BoloBolo Show App on your Android/iOS phone and let us have your views.
Image

ਜਸਵਿੰਦਰ ਸਿੰਘ ਧੀਮਾਨ, ਸੀਨੀਅਰ ਕਾਂਗਰਸੀ ਨੇਤਾ ਸੁਰਜੀਤ ਸਿੰਘ ਧੀਮਾਨ ਦੇ ਭਤੀਜੇ, ਨੇ 2022 ‘ਚ ਸੁਨਾਮ ਹਲਕੇ ਤੋਂ ਕਾਂਗਰਸ ਵੱਲੋਂ ਚੋਣ ਲੜੀ ਪਰ ਕੇਵਲ 12.6% ਵੋਟਾਂ ਹੀ ਪ੍ਰਾਪਤ ਹੋਈਆਂ ਜੱਦ ਕਿ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਨੇ ਭਾਰੀ ਬਹੁਮਤ ਨਾਲ ਜਿੱਤ ਦਰਜ਼ ਕੀਤੀ। ਸੁਨਾਮ ਹਲਕੇ ‘ਚ ਕਮਜ਼ੋਰ ਪਕੜ ਅਤੇ ਘੱਟਦੇ ਜਨ ਸਮਰਥਨ ਦੇ ਚੱਲਦੇ, ਕੀ ਜਸਵਿੰਦਰ AAP ਦੇ ਗੜ੍ਹ ਸੁਨਾਮ ‘ਚ ਆਪਣੀ ਪਛਾਣ ਬਣਾ ਸਕਣਗੇ? 2027 ਲਈ ਤੁਹਾਡਾ ਕੀ ਫ਼ੈਸਲਾ ਹੈ?

Learn More
Image

Jaswinder Singh Dhiman, nephew of veteran Congress leader Surjit Singh Dhiman, entered the 2022 Sunam battle as Congress’s hopeful challenge, but managed just 12.6% votes, dwarfed by Aman Arora’s AAP landslide. With no strong base and a fading party network, can Jaswinder carve his own space in a seat long dominated by AAP’s narrative?

Learn More
Image

जसविंदर सिंह धीमान, वरिष्ठ कांग्रेसी नेता सुरजीत सिंह धीमान के भतीजे, ने 2022 में सुनाम सीट से कांग्रेस की उम्मीद के तौर पर चुनाव लड़ा, लेकिन सिर्फ 12.6% वोट हासिल किए, आम आदमी पार्टी के अमन अरोड़ा की प्रचंड जीत के सामने यह बेहद कम साबित हुए। कमज़ोर संगठन और घटते जनसमर्थन के बीच, क्या जसविंदर सिंह धीमान सुनाम की AAP-प्रधान राजनीति में अपनी जगह बना पाएंगे? 2027 के लिए आपकी राय क्या है?

Learn More
Image

2022 ਵਿੱਚ, ਛੇ ਵਾਰ ਦੇ ਕਾਂਗਰਸ ਵਿਧਾਇਕ ਬ੍ਰਹਮ ਮੋਹਿੰਦਰਾ ਦੇ ਪੁੱਤਰ ਮੋਹਿਤ ਮੋਹਿੰਦਰਾ ਨੇ ਆਪਣੇ ਪਿਤਾ ਦੀ “ਨਵੀਂ ਪੀੜ੍ਹੀ ਨੂੰ ਵਾਗਡੋਰ ਦੇਣ” ਵਾਲੀ ਗੱਲ ‘ਤੇ ਪਟਿਆਲਾ ਦਿਹਾਤੀ ਹਲਕੇ ਤੋਂ ਚੋਣ ਲੜੀ। ਪਰ ਵੋਟਰਾਂ ਨੇ ਰੁਖ ਬਦਲਿਆ, ਆਮ ਆਦਮੀ ਪਾਰਟੀ ਦੇ ਡਾ. ਬਲਬੀਰ ਸਿੰਘ ਨੇ 77,155 ਵੋਟਾਂ (52.05%) ਨਾਲ ਜਿੱਤ ਦਰਜ਼ ਕੀਤੀ, ਜੱਦ ਕਿ ਮੋਹਿਤ ਮੋਹਿੰਦਰਾ ਨੂੰ 23,681 ਵੋਟਾਂ (15.97%) ਮਿਲੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਸਪਾਲ ਸਿੰਘ ਬਿੱਟੂ ਚੱਠਾ 19,996 ਵੋਟਾਂ (13.49%) ਨਾਲ ਤੀਜੇ ਸਥਾਨ ‘ਤੇ ਰਹੇ। ਹੁਣ 2027 ਦੀਆਂ ਚੋਣਾਂ ਨੇੜੇ ਹਨ, ਸਵਾਲ ਇਹ ਹੈ, ਕੀ ਮੋਹਿਤ ਮੋਹਿੰਦਰਾ ਕਾਂਗਰਸ ਦਾ ਆਧਾਰ ਦੁਬਾਰਾ ਪਟਿਆਲਾ ਦਿਹਾਤੀ ਹਲਕੇ ‘ਚ ਬਣਾ ਸਕਣਗੇ ਜਾਂ 2022 ਹੀ ਮੋਹਿੰਦਰਾ ਪਰਿਵਾਰ ਦੀ ਰਾਜਨੀਤਿਕ ਵਿਰਾਸਤ ਦੀ ਢਲਾਣ ਸੀ?

Learn More
Image

In 2022, Mohit Mohindra, son of six-time Congress MLA Brahm Mohindra, entered the Patiala Rural battle with his father’s promise to “pass the baton to the younger generation.” But voters leaned heavily toward AAP’s Dr. Balbir Singh, who won with 77,155 votes (52.05%), while Mohit Mohindra secured 23,681 votes (15.97%), leaving SAD’s Jaspal Singh Bitu Chatha behind at 19,996 votes (13.49%). As the 2027 elections near, the big question is: Will Mohit Mohindra rebuild the Congress base in Patiala Rural, or did 2022 mark the fading of the Mohindra legacy?

Learn More
...