Image

ਕੀ ਤੁਸੀਂ ਮੰਨਦੇ ਹੋ ਕਿ ਕੇਂਦਰ ਨੂੰ ਮੁਫ਼ਤ ਰਾਸ਼ਨ ਵੰਡ ਦੇ ਨਾਲ-ਨਾਲ ਰੋਜ਼ਗਾਰ ਸਿਰਜਣ ‘ਤੇ ਵੀ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਜੋ ਲੰਬੇ ਸਮੇਂ ਦੀ ਆਰਥਿਕ ਸਥਿਰਤਾ ਅਤੇ ਸਮਾਜਿਕ ਭਲਾਈ ਲਈ ਇੱਕ ਚੰਗਾ ਕਦਮ ਹੋ ਸਕਦਾ ਹੈ?

Opinion
Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਪਰਗਟ ਸਿੰਘ ਦੀ ਨਿਯੁਕਤੀ ਨੇ ਪਾਰਟੀ ਦੇ ਅੰਦਰੂਨੀ ਸੱਤਾ ਸਮੀਕਰਨਾਂ ਨੂੰ ਨਵਾਂ ਰੂਪ ਦਿੱਤਾ ਹੈ। ਇਸ ਕਦਮ ਨੂੰ ਜਿੱਥੇ ਵੱਖ-ਵੱਖ ਧੜਿਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਮੰਨਿਆ ਜਾ ਰਿਹਾ ਹੈ, ਉਥੇ ਇਕ ਅਹਿਮ ਸਵਾਲ ਵੀ ਉਠਦਾ ਹੈ: ਕੀ ਲੀਡਰਸ਼ਿਪ ਵਿੱਚ ਇਸ ਬਦਲਾਅ ਨਾਲ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਅੰਦਰ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਦਾ ਮੌਕਾ ਮਿਲ ਸਕਦਾ ਹੈ ? ਕੀ ਇਹ ਪਾਰਟੀ ਦੇ ਸੱਤਾ ਸੰਤੁਲਨ ਵਿੱਚ ਸੋਚਿਆ-ਸਮਝਿਆ ਬਦਲਾਅ ਹੈ ਜਾਂ ਚੰਨੀ ਨੂੰ ਅਸਿੱਧਾ ਫਾਇਦਾ ਮਿਲਣ ਦੀ ਚਰਚਾ ਹਾਲੇ ਜਲਦਬਾਜ਼ੀ ਹੈ ? ਪਰਗਟ ਸਿੰਘ ਦੀ ਨਿਯੁਕਤੀ ਪੰਜਾਬ ਕਾਂਗਰਸ ਵਿੱਚ ਚੰਨੀ ਦੀ ਸਥਿਤੀ ਬਾਰੇ ਕੀ ਸੰਕੇਤ ਦਿੰਦੀ ਹੈ ?

Learn More
Image

Pargat Singh’s appointment as Punjab Congress Chief has reshaped the party’s internal power equation. While the move is being seen as an attempt to unite rival camps, it raises a sharper question: Could Charanjit Singh Channi gain political space from a leadership change that has altered the balance among senior leaders ? Is this a calculated shift in the party’s power structure or are claims of an indirect win for Channi premature ? What does Pargat Singh’s appointment signal for Channi’s standing in Punjab Congress ?

Learn More
Image

पंजाब कांग्रेस प्रमुख के रूप में परगट सिंह की नियुक्ति ने पार्टी के भीतर सत्ता के समीकरणों को नया रूप दिया है। इस कदम को जहां गुटों के बीच एकता कायम करने की कोशिश माना जा रहा है, वहीं एक अहम सवाल भी उठता है: क्या नेतृत्व में इस बदलाव से चरणजीत सिंह चन्नी को पार्टी के भीतर अपनी राजनीतिक पकड़ मजबूत करने का मौका मिल सकता है ? क्या यह पार्टी के सत्ता संतुलन में एक सोची-समझी बदलाव की रणनीति है या चन्नी को अप्रत्यक्ष फायदा मिलने की चर्चा अभी जल्दबाजी है ? परगट सिंह की नियुक्ति पंजाब कांग्रेस में चन्नी की स्थिति के बारे में क्या संकेत देती है ?

Learn More
Image

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਓਲੰਪੀਅਨ ਪਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਦਬਾਅ ਹੇਠ ਟੀਮ ਦੀ ਅਗਵਾਈ ਕਰਨ ਦਾ ਉਨ੍ਹਾਂ ਦਾ ਤਜਰਬਾ ਪਾਰਟੀ ਆਗੂਆਂ ਨੂੰ ਇਕਜੁੱਟ ਕਰਨ, ਟੀਮ ਭਾਵਨਾ ਮਜ਼ਬੂਤ ਕਰਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਨਵੀਂ ਦਿਸ਼ਾ ਦੇਣ ਦਾ ਮੌਕਾ ਦਿੰਦਾ ਹੈ। ਅਨੁਸ਼ਾਸਨ, ਟੀਮ ਵਰਕ ਅਤੇ ਸਾਂਝੀ ਸੋਚ ਦੇ ਆਧਾਰ ’ਤੇ, ਕੀ ਪਰਗਟ ਸਿੰਘ ਪਾਰਟੀ ਦੇ ਅੰਦਰੂਨੀ ਮਤਭੇਦਾਂ ਤੋਂ ਅੱਗੇ ਵੱਧ ਕੇ ਪੰਜਾਬ ਦੇ ਲੋਕਾਂ ਨਾਲ ਆਪਣਾ ਜੁੜਾਅ ਮਜ਼ਬੂਤ ਕਰ ਸਕਣਗੇ ? 2027 ਵੱਲ ਵੱਧਦਿਆਂ, ਪੰਜਾਬ ਕਾਂਗਰਸ ਵਿੱਚ ਪਰਗਟ ਸਿੰਘ ਦੀ ਪਹਿਲੀ ਤਰਜੀਹ ਕੀ ਹੋਣੀ ਚਾਹੀਦੀ ਹੈ ?

Learn More
Image

Former Indian hockey captain and Olympian Pargat Singh has taken charge as Punjab Congress President. His experience in leading a team under pressure brings a fresh opportunity to unite party leaders, strengthen teamwork and give Congress a new direction ahead of the 2027 Assembly elections. With a focus on discipline, teamwork and a shared vision, can Pargat Singh help Congress move beyond internal differences and build a stronger connection with the people of Punjab ? What should be Pargat Singh’s first priority as he leads Punjab Congress towards 2027 ?

Learn More
...