Image

क्या आप मानते हैं कि केंद्र को मुफ्त राशन वितरण के साथ-साथ रोज़गार सृजन पर भी ध्यान केंद्रित करना चाहिए जो दीर्घकालिक आर्थिक स्थिरता और सामाजिक कल्याण के लिए एक अच्छा उपाय हो सकता है?

Opinion
Do you want to contribute your opinion on this topic?
Download BoloBolo Show App on your Android/iOS phone and let us have your views.
Image

2027 ਦੀਆਂ ਚੋਣਾਂ ਨੇੜੇ ਆਉਂਦਿਆਂ ਹੀ ਕਾਂਗਰਸ ਪੰਜਾਬ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ਸਾਈਕਲ ਯਾਤਰਾਵਾਂ ਦੀ ਯੋਜਨਾ ਬਣਾ ਰਹੀ ਹੈ। ਰਾਹੁਲ ਗਾਂਧੀ ਕੌਮੀ ਮੁੱਦੇ ਚੁੱਕ ਰਹੇ ਹਨ ਪਰ ਵੋਟਰ ਰੁਜ਼ਗਾਰ, ਨਸ਼ਿਆਂ, ਕਰਜ਼ੇ ਅਤੇ ਖੇਤੀਬਾੜੀ ਬਾਰੇ ਜਵਾਬ ਚਾਹੁੰਦੇ ਹਨ। ਪਾਰਟੀ ਅਜੇ ਵੀ ਧੜੇਬੰਦੀ ਅਤੇ ਆਪਣੇ ਪੁਰਾਣੇ ਲੀਡਰਸ਼ਿਪ ਦੇ ਫੈਸਲਿਆਂ ਨੂੰ ਲੈ ਕੇ ਸਵਾਲਾਂ ਦਾ ਸਾਹਮਣਾ ਕਰ ਰਹੀ ਹੈ। ਆਮ ਆਦਮੀ ਪਾਰਟੀ 'ਤੇ ਹਮਲੇ ਕਰਨ ਦੇ ਨਾਲ-ਨਾਲ ਕਾਂਗਰਸ ਨੂੰ ਇਹ ਵੀ ਦੱਸਣਾ ਪਵੇਗਾ ਕਿ ਇਸ ਵਾਰ ਉਹ ਵੱਖਰਾ ਕੀ ਕਰੇਗੀ। ਕਾਂਗਰਸ ਨੂੰ ਸੱਤਾ ਦੀ ਕੁਰਸੀ ਮੁੜ ਚਾਹੀਦੀ ਹੈ ਪਰ ਕੀ ਉਨ੍ਹਾਂ ਨੇ ਆਪਣੀ ਤਿਆਰੀ ਪੂਰੀ ਕਰ ਲਈ ਹੈ? ਕੀ ਉਹ ਪੰਜਾਬ ਨੂੰ ਵਿਕਾਸ ਦਾ ਨਵਾਂ ਏਜੰਡਾ ਦੇ ਰਹੀ ਹੈ ਜਾਂ ਸਿਰਫ਼ ਆਮ ਆਦਮੀ ਪਾਰਟੀ 'ਤੇ ਹਮਲੇ ਕਰਕੇ ਇਕ ਹੋਰ ਮੌਕਾ ਮਿਲਣ ਦੀ ਉਮੀਦ ਕਰ ਰਹੀ ਹੈ ?

Learn More
Image

With the 2027 elections approaching, Congress is planning cycle yatras across Punjab to rebuild its presence. Rahul Gandhi continues to raise national issues, but voters want answers on jobs, drugs, debt and agriculture. The party still faces factionalism and questions over its past leadership decisions. While Congress attacks the Aam Aadmi Party, it must explain what it would do differently this time. Congress wants its chair back but where is the homework ? Is it offering Punjab a fresh development agenda or simply hoping that attacking AAP will win it another chance ?

Learn More
Image

2027 के चुनाव नज़दीक आते ही कांग्रेस पंजाब में अपनी पकड़ मज़बूत करने के लिए साइकिल यात्राओं की योजना बना रही है। राहुल गांधी राष्ट्रीय मुद्दे उठाते रहेंगे लेकिन मतदाता रोज़गार, नशे, कर्ज़ और कृषि पर जवाब चाहते हैं। पार्टी अब भी गुटबाज़ी और अपने पुराने नेतृत्व के फैसलों को लेकर सवालों का सामना कर रही है। आम आदमी पार्टी पर हमला करने के साथ-साथ कांग्रेस को यह भी बताना होगा कि इस बार वह अलग क्या करेगी। कांग्रेस को सत्ता की कुर्सी वापस चाहिए लेकिन उसका होमवर्क कहाँ है ? क्या वह पंजाब को विकास का नया एजेंडा दे रही है या सिर्फ़ आम आदमी पार्टी पर हमले करके एक और मौका पाने की उम्मीद कर रही है ?

Learn More
Image

2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਆਮ ਆਦਮੀ ਪਾਰਟੀ ਪੰਜਾਬ ਵਿੱਚ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੀ ਹੈ, ਜਦੋਂ ਕਿ ਕਾਂਗਰਸ ਆਪਣੀ ਗੁਆਚੀ ਹੋਈ ਸਿਆਸੀ ਜ਼ਮੀਨ ਮੁੜ ਹਾਸਲ ਕਰਨ ਦੀ ਉਮੀਦ ਕਰ ਰਹੀ ਹੈ। ਪਰ ਕੀ ਕਾਂਗਰਸ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਨੂੰ ਆਪਣੀ ਚੋਣਵੀਂ ਵਾਪਸੀ ਵਿੱਚ ਬਦਲ ਸਕੇਗੀ ਜਾਂ ਉਹ ਸਮੇਂ ਤੋਂ ਪਹਿਲਾਂ ਹੀ ਆਪਣੀ ਜਿੱਤ ਮੰਨ ਰਹੀ ਹੈ ? ਕੀ ਆਮ ਆਦਮੀ ਪਾਰਟੀ ਦਾ ਵੱਧਦਾ ਸੰਕਟ ਕਾਂਗਰਸ ਲਈ ਪੰਜਾਬ ਦੀ ਸੱਤਾ ਵਿੱਚ ਵਾਪਸੀ ਦਾ ਰਾਹ ਖੋਲ੍ਹ ਰਿਹਾ ਹੈ ਜਾਂ ਕਾਂਗਰਸ ਲੋਕਾਂ ਦੀ ਨਾਰਾਜ਼ਗੀ ਨੂੰ ਵੋਟਾਂ ਵਿੱਚ ਬਦਲਣ ਵਿੱਚ ਨਾਕਾਮ ਰਹੇਗੀ ?

Learn More
Image

2027 Assembly elections are near and the Aam Aadmi Party is facing a political crisis while Congress hopes to regain lost ground in Punjab. But can Congress turn AAP’s troubles into a real electoral comeback or is it counting its gains too early ? Is AAP’s growing crisis opening the door for Congress to reclaim Punjab or will Congress fail to turn public discontent into votes ?

Learn More
...