Image

Did you know that, under the Pradhan Mantri Fasal Bima Yojana, agricultural land coverage insured across the country is 4,611 lakh hectares, but no one seems to know how much land is insured in Punjab?

Trending
Do you Want to contribute your opinion on this topic? Download BoloBolo Show App on your Android/iOS phone and let us have your views.
Image

ਕੀ ਤੁਹਾਨੂੰ ਪਤਾ ਹੈ? ਭਾਰਤ ਸਰਕਾਰ ਵੱਲੋਂ ਵਿਦੇਸ਼ ਜਾਣ ਦੇ ਰੁਝਾਨ ਦਾ ਜੋ ਇੱਕ ਅੰਕੜਾ ਜਾਰੀ ਕੀਤਾ ਗਿਆ ਹੈ, ਉਹ ਇਹ ਕਹਿ ਰਿਹਾ ਹੈ ਕਿ ਬੀਤੇ ਸਾਲ 1 ਕਰੋੜ 37 ਲੱਖ ਤੋਂ ਵੱਧ ਪਾਸਪੋਰਟ ਜਾਰੀ ਹੋਏ ਹਨ।

Learn More
Image

A data released by the Government of India on the trend of Indians going abroad shows that last year more than 1 crore 37 lakh passports were issued.

Learn More
Image

विदेश जाने के चलन पर भारत सरकार द्वारा जारी एक आंकड़ा बता रहा है कि पिछले साल 1 करोड़ 37 लाख से ज़्यादा पासपोर्ट जारी किए गए।

Learn More
Image

ਮੌਜੂਦਾ ਸਮੇਂ ਵਿੱਚ ਸੁਪਰੀਮ ਕੋਰਟ ਵੱਲੋਂ ਪਰਾਲੀ ਦੇ ਮੁੱਦੇ 'ਤੇ ਦਖ਼ਲ ਦੇਣ ਅਤੇ ਕਿਸਾਨਾਂ ਨੂੰ ਭਾਰੀ ਜੁਰਮਾਨੇ ਕਰਨ ਵਾਲੀ ਸੱਤਾ ਦੇ ਸਮੇਂ, ਕੀ ਇੱਕ ਕੰਬਾਈਨ ਹਾਰਵੈੱਸਟਰ ਪਿੱਛੇ S.M.S. ਮਸ਼ੀਨ ਲਗਾ ਕੇ ਪਰਾਲੀ ਪ੍ਰਬੰਧਨ ਨਹੀਂ ਕਰਵਾਇਆ ਜਾ ਸਕਦਾ? ਹੁਣ ਰੌਲਾ ਇਹ ਹੈ ਕਿ ਜੋ ਐਗ੍ਰੀਕਲਚਰ ਪੌਲਿਸੀ ਵਿੱਚ ਕਿਹਾ ਜਾ ਰਿਹਾ ਹੈ ਕਿ ਖ਼ਰਚੇਦਾਰ ਅਤੇ ਨਵੀਂ ਟੈੱਕਨੋਲੌਜੀ ਕੋਲਡ ਚੇਨ ਪਿੰਡ ਪੱਧਰ, ਜ਼ਿਲ੍ਹਾ ਪੱਧਰ ਅਤੇ ਫ਼ਿਰ ਰੀਜਨਲ ਲੈਵਲ 'ਤੇ ਬਣਾਈ ਜਾਵੇਗੀ।

Learn More
Image

In the current scenario, despite the Supreme Court's intervention on the stubble-burning issue, the ruling authorities imposing heavy fines on farmers have not been able to resolve the problem by simply fitting and ensuring S.M.S. Machine in a Combine Harvester for stubble management. Now, the draft Agricultural Policy is making noise about providing high value and technology-sensitive cold chains at the village level, district level, and even regional level.

Learn More
...