A) ਪੰਜਾਬ ਦੀਆਂ ਆਰਥਿਕ ਅਤੇ ਪ੍ਰਸ਼ਾਸਨਿਕ ਚੁਣੌਤੀਆਂ ’ਤੇ ਕੇਂਦਰਿਤ ਸਪੱਸ਼ਟ ਚੋਣ ਮਨੋਰਥ ਪੱਤਰ।
B) ਧੜੇਬੰਦੀ ਤੋਂ ਉਪਰ ਉਠ ਕੇ ਇਕਜੁੱਟ ਲੀਡਰਸ਼ਿਪ ਅਤੇ ਭਰੋਸੇਯੋਗ ਸਿਆਸੀ ਰਣਨੀਤੀ।
C) ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਲਈ ਮਜ਼ਬੂਤ ਜ਼ਮੀਨੀ ਸੰਗਠਨ ਅਤੇ ਚੋਣ ਮੁਹਿੰਮ।
D) ਆਮ ਆਦਮੀ ਪਾਰਟੀ ਦੇ ਵਿਰੋਧ ਤੋਂ ਅੱਗੇ ਵੱਧ ਕੇ ਪੰਜਾਬ ਲਈ ਸਪੱਸ਼ਟ ਸਿਆਸੀ ਵਿਜ਼ਨ।