Image

In March-April, out of the DAP fertilizer shipment sent to Punjab by the Indian government, 60% of the samples failed. Of the 40 samples taken by the agriculture department, 24 failed, and only 16 passed the standard quality.

Opinion

Was any action taken, or has inaction emboldened others, resulting in current black-marketing?

Do you want to contribute your opinion on this topic?
Download BoloBolo Show App on your Android/iOS phone and let us have your views.
Image

ਰਾਹੁਲ ਗਾਂਧੀ ਅਤੇ ਕਾਂਗਰਸ ਦੇ ਆਗੂਆਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਵਿਰੋਧ ਤੇਜ਼ ਕਰ ਦਿੱਤਾ ਹੈ। ਉਹ ਚੋਣਾਂ ਦੀ ਨਿਰਪੱਖਤਾ ’ਤੇ ਸਵਾਲ ਉਠਾ ਰਹੇ ਹਨ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਇਸ ਮੁੱਦੇ ਰਾਹੀਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਘੇਰਨ ਅਤੇ ਨੌਜਵਾਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੀ ਹੈ। ਕੀ ਰਾਹੁਲ ਗਾਂਧੀ ਦੀ ‘ਵੋਟ ਚੋਰੀ’ ਮੁਹਿੰਮ ਪੰਜਾਬ ਵਿੱਚ ਕਾਂਗਰਸ ਨੂੰ ਮੁੜ ਮਜ਼ਬੂਤ ਕਰ ਸਕੇਗੀ ਜਾਂ ਪਾਰਟੀ ਦਾ ਸਾਥ ਦੇਣ ਤੋਂ ਪਹਿਲਾਂ ਵੋਟਰ ਸਥਾਨਕ ਮੁੱਦਿਆਂ ’ਤੇ ਜਵਾਬ ਮੰਗਣਗੇ ?

Learn More
Image

Rahul Gandhi and Congress leaders have stepped up protests against Chief Election Commissioner Gyanesh Kumar, raising concerns over electoral fairness. With the 2027 Punjab elections approaching, Congress is using the issue to challenge the BJP-led Centre and connect with young voters. Can Rahul Gandhi’s ‘Vote Chori’ campaign revive Congress in Punjab or will voters demand answers on local issues before backing the party ?

Learn More
Image

राहुल गांधी और कांग्रेस के नेताओं ने मुख्य चुनाव आयुक्त ज्ञानेश कुमार के खिलाफ विरोध तेज कर दिया है। वे चुनावी निष्पक्षता को लेकर सवाल उठा रहे हैं। 2027 के पंजाब चुनावों से पहले कांग्रेस इस मुद्दे के जरिए भाजपा के नेतृत्व वाली केंद्र सरकार को घेरने और युवाओं से जुड़ने की कोशिश कर रही है। क्या राहुल गांधी का ‘वोट चोरी’ अभियान पंजाब में कांग्रेस को फिर से मजबूत कर पाएगा या पार्टी का समर्थन करने से पहले मतदाता स्थानीय मुद्दों पर जवाब मांगेंगे ?

Learn More
Image

ਪੰਜਾਬ ਕਾਂਗਰਸ ਵਿੱਚ ਹਾਈਕਮਾਂਡ ਕਈ ਵਾਰ ਲੀਡਰਸ਼ਿਪ ਬਦਲ ਚੁੱਕੀ ਹੈ ਪਰ ਧੜੇਬੰਦੀ ਅਜੇ ਵੀ ਜਾਰੀ ਹੈ। ਹੁਣ 2027 ਦੀਆਂ ਚੋਣਾਂ ਤੋਂ ਪਹਿਲਾਂ ਦਿੱਲੀ ਉਮੀਦਵਾਰਾਂ ਦੀ ਚੋਣ ਅਤੇ ਚੋਣ ਮੁਹਿੰਮ ਦੀ ਰਣਨੀਤੀ ਵੀ ਆਪਣੇ ਹੱਥਾਂ ਵਿੱਚ ਲੈ ਰਹੀ ਹੈ। ਸੂਬਾ ਪ੍ਰਧਾਨ ਬਦਲਣ ਅਤੇ ਆਗੂਆਂ ਦੀਆਂ ਜ਼ਿੰਮੇਵਾਰੀਆਂ ਵਿੱਚ ਫੇਰਬਦਲ ਦੇ ਬਾਵਜੂਦ ਪਾਰਟੀ ਆਪਣੇ ਵੱਡੇ ਆਗੂਆਂ ਨੂੰ ਇਕ ਮੰਚ 'ਤੇ ਲਿਆਉਣ ਵਿੱਚ ਨਾਕਾਮ ਦਿਖਾਈ ਦੇ ਰਹੀ ਹੈ। ਦਿੱਲੀ ਆਖ਼ਰ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਕਿੰਨੀ ਵਾਰ ਬਦਲੇਗੀ, ਨਵੇਂ ਚਿਹਰੇ ਲਿਆਏਗੀ ਅਤੇ ਆਪਣੀ ਪਕੜ ਮਜ਼ਬੂਤ ਕਰੇਗੀ, ਇਸ ਤੋਂ ਪਹਿਲਾਂ ਕਿ ਉਹ ਮੰਨੇ ਕਿ ਸਮੱਸਿਆ ਸਿਰਫ਼ ਸੂਬਾ ਪ੍ਰਧਾਨ ਦੀ ਕੁਰਸੀ 'ਤੇ ਬੈਠੇ ਵਿਅਕਤੀ ਵਿੱਚ ਨਹੀਂ, ਸਗੋਂ ਪਾਰਟੀ ਦੀ ਅੰਦਰੂਨੀ ਸਿਆਸਤ ਵਿੱਚ ਹੈ ? ਜੇ ਹਾਈਕਮਾਂਡ ਨੂੰ ਅਜੇ ਵੀ ਆਗੂਆਂ ਦੀਆਂ ਇੱਛਾਵਾਂ, ਟਿਕਟਾਂ ਦੀ ਖਿੱਚੋਤਾਣ ਅਤੇ ਏਕਤਾ ਸੰਭਾਲਣੀ ਪੈ ਰਹੀ ਹੈ, ਤਾਂ ਕੀ ਪੰਜਾਬ ਕਾਂਗਰਸ ਇਕ ਸਿਆਸੀ ਪਾਰਟੀ ਹੈ ਜਾਂ ਹਮੇਸ਼ਾ ਮੁਰੰਮਤ ਅਧੀਨ ਰਹਿਣ ਵਾਲੀ ਮਸ਼ੀਨ ?

Learn More
Image

Punjab Congress has seen repeated leadership changes by the high command, yet factional fights continue. Now Delhi is taking charge of candidate selection and campaign strategy ahead of 2027. Despite changing state presidents and reshuffling leaders, the party still struggles to bring its senior faces onto one platform. How many times will Delhi reshuffle Punjab Congress, replace its leaders and tighten its grip before admitting that the problem runs deeper than the person sitting in the president’s chair ? If the high command still has to manage egos, tickets and unity, is Punjab Congress a political party or a permanent repair project ?

Learn More
...