ਕੀ ਇਹੀ ਨਵਾਂ ਭਾਰਤ ਹੈ, ਜਿੱਥੇ ਮਨਮੋਹਨ ਸਿੰਘ ਨੂੰ ਇਤਿਹਾਸ 'ਚੋਂ ਹਟਾਇਆ ਜਾ ਰਿਹਾ ਹੈ ਤਾਂ ਜੋ ਨਰਿੰਦਰ ਮੋਦੀ ਨੂੰ ਉਸ ਕਹਾਣੀ ਵਿੱਚ ਫਿੱਟ ਕੀਤਾ ਜਾ ਸਕੇ ਜਿਸ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਹੀ ਨਹੀਂ ਸੀ?