Image

ਬੈਂਗਲੁਰੂ ਦੀ ਨਵੀਂ ਟਨਲ ਨਾਲ ਟ੍ਰੈਫਿਕ ਟਾਈਮ 60-90 ਮਿੰਟ ਤੋਂ ਘੱਟ ਕੇ 20-40 ਮਿੰਟ ਰਹਿ ਜਾਵੇਗਾ। "ਹੁਣ ਟ੍ਰੈਫਿਕ ਵਿੱਚ ਘੱਟ ਸਮਾਂ ਬਿਤਾ ਕੇ ਤੁਸੀਂ ਪਾਰਕਿੰਗ ਲੱਭਣ ‘ਚ ਜ਼ਿਆਦਾ ਸਮਾਂ ਬਿਤਾ ਸਕਦੇ ਹੋ!"

HaaHaa HeeHee - HASSO

ਆਪਣੇ ਵਿਚਾਰ ਸਾਂਝੇ ਕਰਨ ਲਈ...

⟶ ਤੁਸੀਂ ਆਪਣੇ ਐਂਡਰਾਇਡ ਜਾਂ ਆਈਫੋਨ ਵਿੱਚ ਬੋਲੋਬੋਲੋ ਸ਼ੋਅ ਐਪ ਦੇ ਹੋਮ ਪੇਜ 'ਤੇ ਜਾਓ।  
⟶ ਉੱਥੇ ਹੇਠਲੀ ਪੱਟੀ 'ਤੇ ਮਾਈਕ੍ਰੋਫੋਨ ਬਟਨ ਦੇ ਆਈਕਨ 'ਤੇ ਕਲਿੱਕ ਕਰੋ। 
⟶ ਫਿਰ ਸਾਫ ਆਵਾਜ਼ ਵਿੱਚ ਆਪਣੇ ਵਿਚਾਰ ਰਿਕਾਰਡ ਕਰੋ।

Image

ਬਿਹਾਰ ‘ਚ ਕਾਂਗਰਸ ਨੂੰ 6 ਸੀਟਾਂ ਮਿਲੀਆਂ। ਰਾਹੁਲ ਜੀ 7-ਸੀਟਰ SUV ‘ਚ ਆਏ। ਨਤੀਜਾ? ਇੱਕ ਸੀਟ ਖਾਲੀ — ਬਿਲਕੁਲ ਉਮੀਦਾਂ ਵਾਂਗ।

Learn More
Image

In Bihar, Congress won 6 seats. Rahul ji arrived in a 7-seater SUV. Result? One seat empty — just like expectations.

Learn More
Image

बिहार में कांग्रेस को 6 सीटें मिलीं। राहुल जी 7-सीटर SUV में आए। नतीजा? एक सीट खाली — बिलकुल उम्मीदों की तरह।

Learn More
Image

ਗਲੀ-ਗਲੀ ਘੁੰਮੀ ਜਾਓ, ਪੋਸਟਰ ਲਾਈ ਜਾਓ, ਦਰੀਆਂ ਵਿਛਾਈ ਜਾਓ, ਪੱਲਿਓਂ ਪੈਸਾ ਤੇ ਸਮਾਂ ਫੂਕੀ ਜਾਓ, ਆਪਣੇ ਹੱਕ ਦਲ-ਬਦਲੂਆਂ ਨੂੰ ਦੇਈ ਜਾਓ ਤੇ ਬਾਅਦ ‘ਚ ਦਲ-ਬਦਲੂ ਨੂੰ ਜਿਤਾ ਕੇ ਵਧਾਈਆਂ ਦੇਈ ਜਾਓ, ਆਹ ਜ਼ਿੰਦਗੀ ਹੈ ਵਫ਼ਾਦਾਰ ਵਰਕਰਾਂ ਦੀ। ਰਾਏ ਸਾਂਝੀ ਕਰੋ...

Learn More
Image

Go street to street, put up posters, lay out carpets, keep wasting your money and time, hand over your own rights to turncoats, and later congratulate the same turncoat after making him win — this is the tragic life of loyal grassroots workers. Share Your Views...

Learn More
...