Image

ਮੌਜੂਦਾ ਕੀਮਤਾਂ 'ਤੇ ਭਾਰਤ ਦੀ ਜੀ.ਡੀ.ਪੀ. ਲਗਭਗ 70 ਲੱਖ ਕਰੋੜ ਹੈ ਜੋ ਕਿ 928 ਬਿਲੀਅਨ ਅਮਰੀਕੀ ਡੌਲਰ ਦੇ ਬਰਾਬਰ ਹੈ।

Polling

ਤੁਹਾਨੂੰ ਕੀ ਲੱਗਦਾ ਹੈ ਕਿ ਇੰਨੇ ਵੱਡੇ ਆਕਾਰ ਦੀ ਇਕੋਨੋਮੀ ਜਿਸ ਵਿੱਚ 140 ਕਰੋੜ ਤੋਂ ਵੱਧ ਦੀ ਜਨਸੰਖਿਆ ਹੈ, ਇੱਕ ਸੁਖ਼ਾਵਾਂ ਜੀਵਨ ਪ੍ਰਦਾਨ ਕਰ ਰਹੀ ਹੈ ਜਾਂ ਨਹੀਂ?

Do you want to contribute your opinion on this topic?
Download BoloBolo Show App on your Android/iOS phone and let us have your views.
Image

ਜੇਨ ਜ਼ੀ ਭਾਰਤ ਦੇ ਵੋਟਰਾਂ ਦਾ ਇਕ ਮਹੱਤਵਪੂਰਨ ਹਿੱਸਾ ਬਣ ਰਹੀ ਹੈ ਪਰ ਇਸ ਦੀਆਂ ਸਿਆਸੀ ਉਮੀਦਾਂ ਸਿਰਫ਼ ਚੋਣਾਂ ਤੱਕ ਸੀਮਤ ਨਹੀਂ ਹਨ। ਇਹ ਪੀੜ੍ਹੀ ਰਵਾਇਤੀ ਸਿਆਸਤ 'ਤੇ ਸਵਾਲ ਚੁੱਕ ਰਹੀ ਹੈ, ਜਵਾਬਦੇਹੀ ਦੀ ਮੰਗ ਕਰ ਰਹੀ ਹੈ ਅਤੇ ਆਪਣੇ ਭਵਿੱਖ ਨੂੰ ਪ੍ਰਭਾਵਿਤ ਕਰਨ ਵਾਲੇ ਫੈਸਲਿਆਂ ਵਿੱਚ ਵੱਡੀ ਭੂਮਿਕਾ ਚਾਹੁੰਦੀ ਹੈ। ਕੀ ਜੇਨ ਜ਼ੀ ਬਿਹਤਰ ਆਗੂਆਂ ਦੀ ਭਾਲ ਵਿੱਚ ਹੈ ਜਾਂ ਫਿਰ ਸਿਆਸਤ ਕਰਨ ਦੇ ਬਿਲਕੁਲ ਵੱਖਰੇ ਤਰੀਕੇ ਦੀ ?

Learn More
Image

Gen Z is becoming an important part of India’s electorate but its political expectations go beyond elections. This generation is questioning traditional politics, demanding accountability and wanting a greater say in decisions that shape its future. Is Gen Z looking for better politicians or a completely different way of doing politics ?

Learn More
Image

जेन ज़ी भारत के मतदाताओं का एक महत्वपूर्ण हिस्सा बन रही है लेकिन उसकी राजनीतिक अपेक्षाएं सिर्फ़ चुनावों तक सीमित नहीं हैं। यह पीढ़ी पारंपरिक राजनीति पर सवाल उठा रही है, जवाबदेही की मांग कर रही है और अपने भविष्य को प्रभावित करने वाले फैसलों में बड़ी भूमिका चाहती है। क्या जेन ज़ी बेहतर नेताओं की तलाश में है या फिर राजनीति करने के बिल्कुल अलग तरीके की ?

Learn More
Image

ਸੱਤਾ ਅਤੇ ਅਧਿਕਾਰ 'ਤੇ ਸਵਾਲ ਚੁੱਕਣ ਤੋਂ ਲੈ ਕੇ ਰਵਾਇਤੀ ਸਮਾਜਿਕ ਉਮੀਦਾਂ ਨੂੰ ਚੁਣੌਤੀ ਦੇਣ ਅਤੇ ਵੱਧੇਰੇ ਆਜ਼ਾਦੀ, ਪਾਰਦਰਸ਼ਤਾ ਤੇ ਉਨ੍ਹਾਂ ਨਾਲ ਜੁੜੇ ਫੈਸਲਿਆਂ ਵਿੱਚ ਆਪਣੀ ਆਵਾਜ਼ ਦੀ ਮੰਗ ਕਰਨ ਤੱਕ, ਜੇਨ ਜ਼ੀ ਹੁਣ ਹਰ ਗੱਲ ਨੂੰ ਬਿਨਾਂ ਸਵਾਲ ਕੀਤੇ ਮੰਨਣ ਲਈ ਤਿਆਰ ਨਹੀਂ ਦਿੱਖਦੀ। ਉਹ ਉਨ੍ਹਾਂ ਵਿਚਾਰਾਂ ਨੂੰ ਚੁਣੌਤੀ ਦੇ ਰਹੀ ਹੈ, ਜਿਨ੍ਹਾਂ ਨੂੰ ਪਿਛਲੀਆਂ ਪੀੜ੍ਹੀਆਂ ਅਕਸਰ ਬਿਨਾਂ ਸਵਾਲ ਕੀਤੇ ਸਵੀਕਾਰ ਕਰਦੀਆਂ ਰਹੀਆਂ। ਪਰ ਜਦੋਂ ਪੂਰੀ ਪੀੜ੍ਹੀ ਬਦਲਾਅ ਲਈ ਆਵਾਜ਼ ਚੁੱਕਣ ਲੱਗੇ, ਤਾਂ ਕੀ ਸਰਕਾਰ ਨੂੰ ਇਸ ਨੂੰ ਅਨੁਸ਼ਾਸਨਹੀਣਤਾ ਸਮਝਣਾ ਚਾਹੀਦਾ ਹੈ ਜਾਂ ਇਹ ਸੰਕੇਤ ਮੰਨਣਾ ਚਾਹੀਦਾ ਹੈ ਕਿ ਸੰਸਥਾਵਾਂ ਨੂੰ ਭਾਰਤੀ ਨੌਜਵਾਨਾਂ ਨਾਲ ਜੁੜਨ ਦਾ ਆਪਣਾ ਤਰੀਕਾ ਬਦਲਣ ਦੀ ਲੋੜ ਹੈ ?

Learn More
Image

From questioning authority and traditional social expectations to demanding greater freedom, transparency and a voice in decisions that affect them, Gen Z appears less willing to simply “fall in line.” They are challenging ideas that earlier generations often accepted without question. But when an entire generation starts pushing back, should the government see it as indiscipline or as a warning that the way institutions engage with young Indians needs to change ?

Learn More
...