Image

ਕੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਇਹ ਸਿੱਧੇ ਤੌਰ ’ਤੇ ਚੌਕਲੇਟ ਅਤੇ ਡੱਬਾ ਬੰਦ ਮਠਿਆਈਆਂ ਦੀ ਇੰਡਸਟ੍ਰੀ ਨੂੰ ਪ੍ਰੋਮੋਟ ਕਰਨ ਦਾ ਇਸ਼ਾਰਾ ਹੁੰਦਾ ਹੈ ਨਹੀਂ ਤਾਂ ਸਾਰਾ ਸਾਲ ਮਠਿਆਈਆਂ ਵਿੱਕਦੀਆਂ ਹੀ ਹਨ ਉਦੋਂ ਇਹ ਮਹਿਕਮੇ ਕਿੱਥੇ ਹੁੰਦੇ ਹਨ?

Opinion

ਤੁਹਾਨੂੰ ਕੀ ਲੱਗਦਾ ਹੈ ਕਿ ਸਿਰਫ਼ ਦੀਵਾਲੀ ਦੇ ਨੇੜੇ ਹੀ ਨਕਲੀ ਮਠਿਆਈਆਂ ਦੀ ਫੜੋ-ਫੜਾਈ ਦਾ ਮੀਡੀਆ ‘ਚ ਪ੍ਰਚਾਰ ਕਿਉਂ ਹੁੰਦਾ ਹੈ?

Do you Want to contribute your opinion on this topic? Download BoloBolo Show App on your Android/iOS phone and let us have your views.
Image

ਪੰਜਾਬ ਵਿੱਚ 1 ਲੱਖ 14 ਹਜ਼ਾਰ ਹੈੱਕਟੇਅਰ ਰਕਬੇ ’ਚ ਆਲੂ ਦੀ ਫ਼ਸਲ ਪੈਦਾ ਕੀਤੀ ਜਾਂਦੀ ਹੈ ਜਿਸ ਦੀ ਪੈਦਾਵਾਰ 31 ਲੱਖ ਟਨ ਦੇ ਕੋਲ ਹੁੰਦੀ ਹੈ। ਇਸ ਦੀ ਪੈਦਾਵਾਰ ਪ੍ਰਤੀ ਹੈੱਕਟੇਅਰ 27 ਹਜ਼ਾਰ ਕਿੱਲੋ ਦੇ ਕੋਲ ਹੈ, ਜਿਸ ਦਾ ਬੌਰਡਰ ਦੇ ਪਾਰ ਅਤੇ ਸੈਂਟ੍ਰਲ ਏਸ਼ੀਆ ਲਈ ਬਹੁਤ ਵੱਡਾ ਐੱਕਸਪੋਰਟ ਦਾ ਬਾਜ਼ਾਰ ਹੈ।

Learn More
Image

In Punjab, Potatoes are cultivated on 1.14 lakh hectares, producing nearly 31 lakh tonnes. The yield is around 27,000 kilograms per hectare, making it a significant export market for areas across the Borders and Central Asia.

Learn More
Image

पंजाब में 1 लाख 14 हज़ार हेक्टेयर क्षेत्र में आलू की फ़सल उगाई जाती है जिसका उत्पादन 31 लाख टन के क़रीब है। प्रति हेक्टेयर उत्पादन लगभग 27 हज़ार किलो है, यह सीमा पार और मध्य एशिया के बाज़ार के लिए निर्यात का बहुत बड़ा अवसर है।

Learn More
Image

ਪੰਜਾਬ ’ਚ ਕਣਕ ਦਾ ਝਾੜ ਸਾਲ 2019-20 ਵਿੱਚ 5 ਹਜ਼ਾਰ ਕਿੱਲੋ ਪ੍ਰਤੀ ਹੈੱਕਟੇਅਰ ਸੀ, ਜੋ 2021-22 ਵਿੱਚ ਘੱਟ ਹੋ ਕੇ 4,200 ਕਿੱਲੋ ਰਹਿ ਗਿਆ ਹੈ।

Learn More
Image

In Punjab, the wheat yield was 5 thousand kilograms per hectare in 2019-20, which reduced to 4,200 kilograms in 2021-22.

Learn More
...