ਇਨ੍ਹਾਂ ਇਲਾਕਿਆਂ ਵਿੱਚ ਜਲ ਸਪਲਾਈ ਸਕੀਮਾਂ ਰਾਹੀਂ ਪਾਣੀ ਸਪਲਾਈ ਕੀਤਾ ਜਾਂਦਾ ਹੈ। ਇਹ ਕੋਈ ਪੱਕਾ ਹੱਲ ਹੈ? ਅਜਿਹੇ ਨਾਜ਼ੁਕ ਮੁੱਦੇ ਪੰਜਾਬ ਸਰਕਾਰ ਦੀ ਵਚਨਬੱਧਤਾ ਲਈ ਗੰਭੀਰ ਚਿੰਤਾ ਪੈਦਾ ਨਹੀਂ ਕਰਦੇ?