ਨੌਜਵਾਨ ਪੀੜ੍ਹੀ ਵਿਚ ਸਰਕਾਰੀ ਪ੍ਰਾਪਰਟੀ ਨੂੰ ਲਾਵਾਰਿਸ ਸਮਝ ਕੇ ਭੰਨ ਤੋੜ ਕਰਨਾ ਅਤੇ ਖਰਾਬ ਕਰਨ ਦੀ ਜੋ ਫਿਤਰਤ ਪਾਈ ਜਾ ਰਹੀ ਹੈ, ਉਸ ਸਬੰਧੀ ਇਸ ਨੂੰ ਆਪਣਾ ਅਤੇ ਆਪਣੇ ਸਮਾਜ ਦੀ ਪ੍ਰਾਪਰਟੀ ਸਮਝਣ ਦੀ ਬਿਰਤੀ ਪੈਦਾ ਕਰਨਾ ਸਮੇਂ ਦੀ ਜ਼ਰੂਰਤ ਹੈ।