Image

What are your thoughts?

Polling

It is the need of the hour to inculcate the habit in youngsters of treating government property as property of one's own and that as a community asset. Rather than vandalizing every now and then, it should be protected at all costs!

Do you want to contribute your opinion on this topic?
Download BoloBolo Show App on your Android/iOS phone and let us have your views.
Image

ਬਹੁਤ ਘੱਟ ਪੰਜਾਬੀ ਕਲਾਕਾਰਾਂ ਨੇ ਲੋਕਪ੍ਰਿਯ ਸਭਿਆਚਾਰ 'ਤੇ ਸਿੱਧੂ ਮੂਸੇਵਾਲਾ ਜਿੰਨਾ ਡੂੰਘਾ ਪ੍ਰਭਾਵ ਛੱਡਿਆ ਹੈ। ਉਨ੍ਹਾਂ ਦਾ ਸੰਗੀਤ, ਭਾਸ਼ਾ, ਅੰਦਾਜ਼ ਅਤੇ ਸ਼ਖਸੀਅਤ ਮਨੋਰੰਜਨ ਤੋਂ ਅੱਗੇ ਵੱਧ ਕੇ ਪੰਜਾਬੀ ਪਛਾਣ, ਨੌਜਵਾਨਾਂ ਦੀ ਸੋਚ ਅਤੇ ਵਿਸ਼ਵ ਪੱਧਰ 'ਤੇ ਪੰਜਾਬੀ ਸੰਗੀਤ ਦੀ ਪਛਾਣ ਨੂੰ ਨਵੀਂ ਦਿਸ਼ਾ ਦੇਣ ਵਾਲੇ ਬਣੇ। ਸਮਰਥਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਦੁਨੀਆ ਭਰ ਵਿੱਚ ਪੰਜਾਬੀ ਸਭਿਆਚਾਰ ਦੀ ਆਵਾਜ਼ ਨੂੰ ਹੋਰ ਮਜ਼ਬੂਤ ਕੀਤਾ, ਜਦੋਂ ਕਿ ਆਲੋਚਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੁਝ ਗੀਤਾਂ ਦੇ ਵਿਸ਼ਿਆਂ ਕਾਰਨ ਉਨ੍ਹਾਂ ਦਾ ਪ੍ਰਭਾਵ ਅੱਜ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਦੇ ਦਿਹਾਂਤ ਤੋਂ ਕਈ ਸਾਲਾਂ ਬਾਅਦ ਵੀ ਉਨ੍ਹਾਂ ਦੇ ਪ੍ਰਭਾਵ ਬਾਰੇ ਬਹਿਸ ਜਾਰੀ ਹੈ। ਤੁਹਾਡੀ ਰਾਏ ਵਿੱਚ ਸਿੱਧੂ ਮੂਸੇਵਾਲਾ ਦੇ ਸਮਾਜਿਕ ਅਤੇ ਸੱਭਿਆਚਾਰਕ ਪ੍ਰਭਾਵ ਨੂੰ ਤੁਸੀਂ ਕਿਵੇਂ ਦੇਖਦੇ ਹੋ ?

Learn More
Image

Few Punjabi artists have influenced popular culture as deeply as Sidhu Moosewala. His music, language, style, and personality reached far beyond entertainment, shaping conversations around Punjabi identity, youth aspirations, and the global recognition of Punjabi music. While admirers credit him with giving Punjabi culture a stronger voice worldwide, critics argue that his influence remains a subject of debate because of the themes reflected in some of his work. Years after his passing, his impact continues to spark discussion. In your opinion, how would you rate Sidhu Moosewala's overall social and cultural influence ?

Learn More
Image

बहुत कम पंजाबी कलाकार ऐसे हुए हैं जिन्होंने लोकप्रिय संस्कृति पर सिद्धू मूसेवाला जितनी गहरी छाप छोड़ी हो। उनका संगीत, भाषा, शैली और व्यक्तित्व मनोरंजन की सीमाओं से आगे बढ़कर पंजाबी पहचान, युवाओं की सोच और वैश्विक स्तर पर पंजाबी संगीत की पहचान को नई दिशा देने का कारण बना। समर्थकों का मानना है कि उन्होंने दुनिया भर में पंजाबी संस्कृति की आवाज़ को और मजबूत किया, जबकि आलोचकों का कहना है कि उनके कुछ गीतों के विषयों के कारण उनका प्रभाव आज भी बहस का विषय बना हुआ है। उनके निधन के वर्षों बाद भी उनके प्रभाव पर चर्चा लगातार जारी है। आपकी राय में सिद्धू मूसेवाला के सामाजिक और सांस्कृतिक प्रभाव को आप कैसे आंकते हैं ?

Learn More
Image

ਪੰਜਾਬ ਭਾਜਪਾ ਨੇ ਸੂਬੇ ਵਿੱਚ ਆਪਣਾ ਦਾਇਰਾ ਵੱਧਾਉਣ ਲਈ ਪਿਛਲੇ ਕੁਝ ਸਾਲਾਂ ਦੌਰਾਨ ਕਈ ਦਲ-ਬਦਲੂ ਆਗੂਆਂ ਦਾ ਸਵਾਗਤ ਕੀਤਾ ਹੈ। ਆਲੋਚਕ ਤਨਜ਼ ਕਰਦੇ ਹਨ ਕਿ ਪਾਰਟੀ ਹੁਣ ਇਕ “ਸਿਆਸੀ ਉਡੀਕ ਘਰ” ਬਣ ਗਈ ਹੈ, ਜਿੱਥੇ ਕੱਲ੍ਹ ਦੇ ਵਿਰੋਧੀ ਰਾਤੋਂ-ਰਾਤ ਸਾਥੀ ਬਣ ਜਾਂਦੇ ਹਨ। ਸਮਰਥਕ ਇਸਨੂੰ ਸੰਗਠਨ ਦਾ ਵਿਸਥਾਰ ਦੱਸਦੇ ਹਨ, ਪਰ ਕਈ ਲੋਕ ਸਵਾਲ ਪੁੱਛਦੇ ਹਨ ਕਿ ਵੱਖ-ਵੱਖ ਪਾਰਟੀਆਂ ਅਤੇ ਵਿਚਾਰਧਾਰਾਵਾਂ ਤੋਂ ਆਏ ਆਗੂ ਕੀ ਸੱਚਮੁੱਚ ਇਕਜੁੱਟ ਹੋ ਕੇ ਕੰਮ ਕਰ ਸਕਦੇ ਹਨ। ਜਿਵੇਂ-ਜਿਵੇਂ ਪੰਜਾਬ 2027 ਦੀਆਂ ਵਿਧਾਨ ਸਭਾ ਚੋਣਾਂ ਵੱਲ ਵੱਧ ਰਿਹਾ ਹੈ, ਕੀ ਪੰਜਾਬ ਭਾਜਪਾ ਸੱਚਮੁੱਚ ਇੱਕਜੁੱਟ ਸੰਗਠਨ ਹੈ ਜਾਂ ਸਿਰਫ਼ ਇਕੋ ਬੱਸ ਵਿੱਚ ਸਫ਼ਰ ਕਰਦੇ ਵੱਖ-ਵੱਖ ਸਿਆਸੀ ਮੁਸਾਫ਼ਿਰਾਂ ਦਾ ਟੋਲ੍ਹਾ ? ਤੁਹਾਡੀ ਰਾਏ ਵਿੱਚ ਪੰਜਾਬ ਭਾਜਪਾ ਦੀ ਅੰਦਰੂਨੀ ਏਕਤਾ ਕਿਹੋ ਜਿਹੀ ਹੈ ?

Learn More
Image

Punjab BJP has welcomed a long list of political turncoats from rival parties in its bid to expand its footprint in the state. Critics joke that the party has become a "political waiting lounge" where yesterday's rivals become today's colleagues overnight. While supporters call it organisational growth, others question whether leaders who arrived from different parties and ideologies can truly function as one united team. As Punjab moves towards the 2027 Assembly elections, is the Punjab BJP a well-knit organisation or simply a collection of political passengers travelling in the same bus ? In your opinion, how would you rate the Punjab BJP's internal cohesion ?

Learn More
...