Image

ਜਿਵੇਂ-ਜਿਵੇਂ ਦਿੱਲੀ ਵਿੱਚ ਪ੍ਰਦੂਸ਼ਣ ਦੇ ਕੇਸਾਂ 'ਚ ਵਾਧਾ ਦਰਜ਼ ਕੀਤਾ ਜਾਵੇਗਾ, ਉਸੀ ਤਰ੍ਹਾਂ ਹੀ ਕਿਸਾਨਾਂ ਨੂੰ ਨਿੰਦਣ ਲਈ ਸਾਰੀਆਂ ਏਜੰਸੀਆਂ ਅੱਗੇ ਆ ਜਾਣਗੀਆਂ। ਅੱਜ ਵੀ ਦਿੱਲੀ, ਫ਼ਰੀਦਾਬਾਦ, ਗੁੜਗਾਓਂ ਅਤੇ ਨੋਇਡਾ ਦਾ ਏਅਰ ਕਵਾਲਿਟੀ ਇੰਡੈਕਸ ਖ਼ਤਰੇ 'ਚ ਹੈ ਜਦੋਂ ਕਿ ਪੰਜਾਬ 'ਚੋਂ ਝੋਨੇ ਦੀ ਹਾਲੇ ਸਿਰਫ਼ ਨਾ-ਮਾਤਰ ਖ਼ਰੀਦ ਹੀ ਹੋਈ ਹੈ। ਨਹੀਂ ਤਾਂ ਪਿਛਲੇ ਸਾਲਾਂ ਦੇ ਇਨ੍ਹਾਂ ਦਿਨਾਂ ਦੇ ਅੰਕੜੇ ਵੇਖ ਲਓ, ਕਿਸਾਨਾਂ ਨੂੰ ਹੀ ਨਿੰਦਣਾ ਸ਼ੁਰੂ ਕਰ ਦਿੱਤਾ ਗਿਆ ਸੀ।

Review - DEKHO

ਜੱਦ ਕਿ ਏਅਰ ਕਵਾਲਿਟੀ ਇੰਡੈਕਸ ਪਿਛਲੇ ਸਾਲਾਂ ਦੇ ਮੁਕਾਬਲੇ ਉੱਥੇ ਦਾ ਉੱਥੇ ਹੀ ਹੈ। ਆਪਣੀ ਰਾਏ ਸਾਂਝੀ ਕਰੋ...

Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ਕਾਂਗਰਸ ਦੀ ਲੀਡਰਸ਼ਿਪ ਲਈ ਰਜ਼ੀਆ ਸੁਲਤਾਨਾ ਨੂੰ ਤੁਸੀਂ ਕਿਸ ਸਥਾਨ 'ਤੇ ਰੱਖੋਗੇ ?

Learn More
Image

How would you rank Razia Sultana as a leadership choice for the Punjab Congress ?

Learn More
Image

पंजाब कांग्रेस की लीडरशिप के लिए रज़िया सुल्ताना को आप किस स्थान पर रखेंगे ?

Learn More
Image

ਪੰਜਾਬ ਕਾਂਗਰਸ ਦੀ ਲੀਡਰਸ਼ਿਪ ਲਈ ਗੁਰਜੀਤ ਸਿੰਘ ਔਜਲਾ ਨੂੰ ਤੁਸੀਂ ਕਿਸ ਸਥਾਨ 'ਤੇ ਰੱਖੋਗੇ ?

Learn More
Image

How would you rank Gurjeet Singh Aujla as a leadership choice for the Punjab Congress ?

Learn More
...