Image

NGT (National Green Tribunal) isn't blaming Punjab's stubble burning for Delhi's pollution. Does this mean that the faults related to industrial, vehicular, and construction pollution in Delhi need to be addressed locally?

Proposals - SUNLO

To share your thoughts...

⟶ Go to the home page of the BoloBolo Show app on your Android or iPhone.
⟶ Click on the microphone button icon on the bottom bar.
⟶ Then record your thoughts in a clear voice.

Image

ਪੰਜਾਬ ਵਿੱਚ ਮੈਗਾ ਪੇਰੈਂਟ-ਟੀਚਰ ਮੀਟਿੰਗਾਂ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਖ਼ਬਰਾਂ ਮੁਤਾਬਕ, ਸਕੂਲਾਂ ਨੂੰ ਇਕ ਸਰਕਾਰੀ ਭਲਾਈ ਸਕੀਮ ਬਾਰੇ ਮਾਵਾਂ ਦੀ ਰਾਏ ਦੇ ਵੀਡੀਓ ਬਣਾਉਣ ਲਈ ਕਿਹਾ ਗਿਆ ਸੀ। ਵਿਰੋਧੀ ਧਿਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ 2027 ਦੀਆਂ ਚੋਣਾਂ ਤੋਂ ਪਹਿਲਾਂ ਸਕੂਲਾਂ ਦੀ ਵਰਤੋਂ ਪ੍ਰਚਾਰ ਲਈ ਕਰਨ ਦੇ ਦੋਸ਼ ਲਾਏ ਹਨ। ਸਰਕਾਰ ਨੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਦੇ ਯਤਨਾਂ ਦਾ ਬਚਾਅ ਕੀਤਾ ਹੈ, ਜਦੋਂ ਕਿ ਇਕ ਮੰਤਰੀ ਨੇ ਸਕੂਲਾਂ ਨੂੰ ਵੀਡੀਓ ਬਣਾਉਣ ਦੇ ਹੁਕਮ ਦੇਣ ਤੋਂ ਇਨਕਾਰ ਕੀਤਾ ਹੈ। ਕੀ ਸਕੂਲਾਂ ਦੀ ਵਰਤੋਂ ਪੜ੍ਹਾਈ ਲਈ ਹੋ ਰਹੀ ਹੈ ਜਾਂ ਸਰਕਾਰੀ ਸਕੀਮਾਂ ਦੇ ਪ੍ਰਚਾਰ ਲਈ ?

Learn More
Image

Punjab’s Mega Parent-Teacher Meetings have sparked a row over reports that schools were asked to record mothers’ views on a government welfare scheme. Opposition leaders accuse the AAP Government of using schools for publicity ahead of the 2027 elections. The Government has defended its outreach efforts, while a minister denied that schools were ordered to record videos. Are schools being used to teach or promote government schemes ?

Learn More
Image

पंजाब में मेगा पैरेंट-टीचर मीटिंग्स को लेकर विवाद छिड़ गया है। खबरों के अनुसार, स्कूलों से एक सरकारी कल्याण योजना पर माताओं की राय के वीडियो बनाने को कहा गया था। विपक्ष ने आम आदमी पार्टी की सरकार पर 2027 के चुनावों से पहले स्कूलों का इस्तेमाल प्रचार के लिए करने का आरोप लगाया है। सरकार ने जन-जागरूकता अभियान का बचाव किया है, जबकि एक मंत्री ने स्कूलों को वीडियो बनाने का निर्देश देने से इनकार किया है। क्या स्कूलों का इस्तेमाल पढ़ाई के लिए हो रहा है या सरकारी योजनाओं के प्रचार के लिए ?

Learn More
Image

ਆਮ ਆਦਮੀ ਪਾਰਟੀ ਸਰਕਾਰ ਦੀ 300 ਯੂਨਿਟ ਮੁਫ਼ਤ ਬਿਜਲੀ ਦੀ ਯੋਜਨਾ ਨਾਲ ਕਈ ਪਰਿਵਾਰਾਂ ਨੂੰ ਰਾਹਤ ਮਿਲੀ ਹੈ ਪਰ ਹੁਣ ਇਕ ਨਵੀਂ ਚਿੰਤਾ ਸਾਹਮਣੇ ਆਈ ਹੈ। ਇਸ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਪੰਜਾਬ ਵਿੱਚ ਘਰੇਲੂ ਬਿਜਲੀ ਦੀ ਮੰਗ 40% ਤੋਂ ਵੀ ਵੱਧ ਗਈ ਹੈ, ਜਦੋਂ ਕਿ ਸੂਬਾ ਬਿਜਲੀ ਉਤਪਾਦਨ ਦੀ ਨਵੀਂ ਸਮਰੱਥਾ ਵੱਧਾਉਣ ਵਿੱਚ ਪਿੱਛੇ ਰਿਹਾ ਹੈ। ਇਸ ਸਾਲ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ 17,400 ਮੈਗਾਵਾਟ ਤੋਂ ਪਾਰ ਹੋ ਗਈ, ਫਿਰ ਵੀ ਪੰਜਾਬ ਨੂੰ ਬਿਜਲੀ ਦੀ ਘਾਟ ਦਾ ਸਾਹਮਣਾ ਕਰਨਾ ਪਿਆ। ਆਉਣ ਵਾਲੇ ਸਮੇਂ ਵਿੱਚ ਮੰਗ ਹੋਰ ਵੱਧਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਕੀ ਸਰਕਾਰ ਮੁਫ਼ਤ ਬਿਜਲੀ ਦੇ ਨਾਲ ਲੰਮੇ ਸਮੇਂ ਦੀ ਊਰਜਾ ਯੋਜਨਾਬੰਦੀ ਵੱਲ ਵੀ ਧਿਆਨ ਦੇ ਰਹੀ ਹੈ ਜਾਂ ਅੱਜ ਦੀ ਰਾਹਤ ਕੱਲ੍ਹ ਦਾ ਬਿਜਲੀ ਸੰਕਟ ਬਣ ਸਕਦੀ ਹੈ ?

Learn More
Image

The Aam Aadmi Party Government’s promise of 300 free electricity units has brought relief to many households but a new concern has emerged. Punjab’s domestic electricity load has risen by over 40% since the scheme began, while the state has struggled to add new power generation capacity. During this year’s paddy season, demand crossed 17,400 MW, yet Punjab faced a power shortage. With demand expected to rise further, is the Government balancing free power with long-term energy planning or could today’s relief lead to tomorrow’s power crisis ?

Learn More
...