ਕੀ ਓਲੰਪਿਕ ਖੇਡਾਂ ਦੀ ਆਲੋਚਨਾ ਨੇ ਘੱਟ ਮੈਡਲ ਜਿੱਤਣ ਦਾ ਮੁੱਦਾ ਹੱਲ ਕਰ ਦਿੱਤਾ ਹੈ , ਯਾਂ ਮੈਡਲ ਜੇਤੂਆਂ ਦੀਆਂ ਮੀਡਿਆ ਦੇ ਕੁਝ ਹਿੱਸੇ ਵਿਚ ਨਿੱਕੀਆਂ ਮੋਟੀਆਂ ਫੋਟੇ ਤੇ ਮਾੜੀ ਮੋਟੀ ਖ਼ਬਰ ਵੇਖ ਦਿੱਲ ਨੂੰ ਤਸੱਲੀ ਦੇ ਲਈ ਹੈ ਆਮ ਭਾਰਤੀ ਨੇ , ਲੱਗਦਾ ਹੈ ਕੇ ਹੁਣ ਅਗਲਾ ਹੱਲਾ ਰੋਲੇ ਰੱਪੇ ਦਾ 4 ਸਾਲ ਬਾਅਦ ਅਗਲੀ ਓਲੰਪਿਕ ਲਈ ਹੋਵੇਗਾ?