Image

ਹੈ ਕਿਸੇ ਸਰਕਾਰੀ ਇਦਾਰੇ ਦੀ ਇਸ ਵੱਲ ਸਮੀਖਿਆ?

Opinion

ਕੀ ਦੇਸ਼ ਦੇ ਕੁਝ ਹਿੱਸਿਆਂ ਵਿਚ 45 - 50 % ਮਾਨਸੂਨ ਦੀ ਵਰਖਾ ਘੱਟ ਹੋਣ ਦਾ ਕੋਈ ਮੁੱਦਾ ਸੰਜੀਦਾ ਨਹੀਂ ਹੈ ਆਮ ਲੋਕਾਂ ਲਈ , ਸੰਭਾਲ ਕੇ ਦੇਖੋ ਪਾਣੀ ਜ਼ਮੀਨ ਵਿਚ ਜ਼ੀਰੀਆ ਨਹੀਂ ਤੇ ਨਵੰਬਰ - ਦਸੰਬਰ ਵਿਚ ਪੀਣ ਵਾਲੇ ਪਾਣੀ ਦੀ ਘਾਟ ਦੀਆਂ ਖਬਰਾਂ ਸੁਰਖੀਆਂ ਬਣਨਗੀਆਂ, ਹੈ ਕਿਸੇ ਸਰਕਾਰੀ ਇਦਾਰੇ ਦੀ ਇਸ ਵੱਲ ਸਮੀਖਿਆ?

Do you Want to contribute your opinion on this topic? Download BoloBolo Show App on your Android/iOS phone and let us have your views.
Image

ਭੇਡ ਚਾਲਾਂ ਸਾਡੀ ਪੀੜ੍ਹੀ ਨੂੰ ਰੋਲ ਦਿੱਤਾ ਲੱਗਦਾ। ਕਦੀ ਕਮੇਟੀਆਂ, ਕਦੀ ਚਿੱਟ ਫੰਡ, ਕਦੀ ਮਲਟੀ-ਲੈਵਲ ਮਾਰਕੀਟਿੰਗ ਏਜੰਸੀਆਂ, ਕਦੀ ਪ੍ਰਾਈਵੇਟ ਫਾਇਨਾਂਸ ਕੰਪਨੀਆਂ, ਕਦੀ ਪਾਪੁਲਰ ਦੇ ਬੂਟਿਆਂ ਦੇ ਬਾਗ, ਕਦੀ ਦੜੇ-ਸੱਟੇ, ਇੱਕ ਨੰਬਰੀ ਲਾਟਰੀਆਂ।

Learn More
Image

First Chit Funds, household kitty/kametis, Multi-level Marketing companies, flood of private finance firms, then plantation mafia followed by single-digit lotteries and Stock Market Scams, when will the frustrated common man get relief from these quick-rich fraudulent ideas.

Learn More
Image

पहले चिटफंड, घरेलू किटी/कमेटी, मल्टी-लेवल मार्केटिंग कंपनियां, निजी वित्त फर्मों की बाढ़, फिर बागान माफिया, उसके बाद सिंगल-डिजिट लॉटरी और शेयर बाज़ार घोटाले, कम समय में अमीर बनने के धोखाधड़ी वाले ऐसे विचारों से निराश आम आदमी को कब राहत मिलेगी।

Learn More
Image

ਸ਼ਰਾਰਤੀ ਅਨਸਰਾਂ ਵੱਲੋਂ ਕਾਨੂੰਨ ਵਿਵਸਥਾ ਦੀ ਸ਼ਰੇਆਮ ਧੱਜੀਆਂ ਉਡਾਏ ਜਾਣ 'ਤੇ ਕਦੋਂ ਨੱਥ ਪਵੇਗੀ?

Learn More
Image

Why are known bad elements having a free run and getting the better of the establishment?

Learn More
...