Image

Why are known bad elements having a free run and getting the better of the establishment?

Opinion

When will a benchmark be raised by stringent and exemplary action by the establishment to reestablish the laid-out supremacy of the rule of law?

The Voting is on

Agree 100%
Do you want to contribute your opinion on this topic?
Download BoloBolo Show App on your Android/iOS phone and let us have your views.
Image

ਦਾਖਾ ਸੀਟ 2002 ਤੋਂ ਕਾਂਗਰਸ ਦੇ ਹੱਥੋਂ ਬਾਹਰ ਰਹੀ ਹੈ। 2019 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ “ਕੈਪਟਨ ਦੇ ਲੈਫ਼ਟੀਨੈਂਟ” ਬਣ ਕੇ ਮੈਦਾਨ ਵਿੱਚ ਉਤਰੇ, ਪਰ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ ਤੋਂ 14,672 ਵੋਟਾਂ ਨਾਲ ਹਾਰ ਗਏ, 2022 ਵਿੱਚ ਵੀ ਹਾਰ ਦੀ ਕਹਾਣੀ ਦੁਹਰਾਈ ਗਈ। ਦੋ ਦਹਾਕਿਆਂ ਤੋਂ ਦਾਖਾ ਕਾਂਗਰਸ ਲਈ ਇੱਕ ਅਭੇਦ ਕਿਲ੍ਹਾ ਬਣਿਆ ਹੋਇਆ ਹੈ। ਹੁਣ ਜਦੋਂ 2027 ਨੇੜੇ ਆ ਰਿਹਾ ਹੈ, ਸਵਾਲ ਹੈ ਕਿ ਕਾਂਗਰਸ 23 ਸਾਲ ਬਾਅਦ ਦਾਖਾ ਜਿੱਤਣ ਲਈ ਕਿਸ ‘ਤੇ ਭਰੋਸਾ ਕਰੇ?

Learn More
Image

The Dakha seat has stayed out of Congress’s grasp since 2002. In 2019, Capt. Sandeep Singh Sandhu, Amarinder Singh’s former political advisor, entered as “Captain’s lieutenant” but lost to SAD’s Manpreet Singh Ayali by 14,672 votes, and again faced defeat in 2022. For over two decades, Dakha has remained a fortress Congress couldn’t breach. So as 2027 approaches, Who should Congress trust to finally reclaim Dakha after 23 long years?

Learn More
Image

दाखा सीट 2002 से कांग्रेस की पहुँच से बाहर है। 2019 में कैप्टन अमरिंदर सिंह के पूर्व सलाहकार कैप्टन संदीप सिंह संधू “कैप्टन के लेफ्टिनेंट” बन कर मैदान में उतरे, लेकिन अकाली दल के मनप्रीत सिंह अयाली से 14,672 वोटों से हार गए और 2022 में भी हार दोहराई गई। दो दशकों से दाखा कांग्रेस के लिए एक अभेद किला बना हुआ है। अब जब 2027 करीब है, सवाल उठता है, आख़िर 23 साल बाद कांग्रेस दाखा को जीतने के लिए किस पर भरोसा करे?

Learn More
Image

ਬਰਿੰਦਰਮੀਤ ਸਿੰਘ ਪਾਹੜਾ ਨੇ 2017 ਤੋਂ ਬਾਅਦ 2022 ਵਿੱਚ 43,743 ਵੋਟਾਂ ਨਾਲ ਗੁਰਦਾਸਪੁਰ ਸੀਟ ਦੁਬਾਰਾ ਜਿੱਤੀ ਤੇ ਕਾਂਗਰਸ ਦੇ ਚੰਦ ਦੋ ਵਾਰ ਜਿੱਤਣ ਵਾਲੇ ਆਗੂਆਂ ’ਚੋਂ ਇੱਕ ਨੇਤਾ ਬਣੇ। ਜਿਵੇਂ-ਜਿਵੇਂ 2027 ਨੇੜੇ ਆ ਰਿਹਾ ਹੈ, ਕੀ ਕਾਂਗਰਸ ਪਾਹੜਾ ’ਤੇ ਹੀ ਭਰੋਸਾ ਕਰੇਗੀ ਜਾਂ ਗੁਰਦਾਸਪੁਰ ਲਈ ਨਵਾਂ ਚਿਹਰਾ ਲਿਆਵੇਗੀ?

Learn More
Image

Barindermeet Singh Pahra, who won 43,743 votes to retain Gurdaspur in 2022 after his first victory in 2017, stands as one of Congress’s few two-term survivors in border politics. As 2027 nears, will Congress continue to ride on Pahra’s consistency or script a surprise from Gurdaspur?

Learn More
...