Image

ਇਸ ਦਾ ਕੀ ਕਾਰਣ ਹੈ ?

Review - DEKHO

ਪੰਜਾਬ ਵਿਚ ਕਪਾਹ ਹੇਠਲਾ ਰਕਬਾ ਕਿਸੇ ਵੇਲੇ 7 ਲੱਖ ਹੈਕਟਰ ਸੀ ਅੱਜ ਕੁਲ ਮਿਲਾ ਕੇ 1ਲੱਖ ਤੋਂ ਹੇਠਾਂ ਆ ਗਿਆ। BT ਕਾਟਨ ਜੋ ਰਿਵਾਇਤੀ ਬੀਜਾਂ ਦੇ ਉਪਰ ਤੋਂ ਹੋ ਕੇ ਲਿਆਂਦੀ ਗਈ ਸੀ ਓਹ ਵੀ ਅੱਜ ਦੇ ਦਿਨ ਗੁਲਾਬੀ ਸੁੰਡੀ ਦੀ ਮਾਰ ਤੋਂ ਬਚ ਨਹੀਂ ਸਕੀ , ਸੁੰਡੀ ਨੇ ਇਸਤੇ ਵੀ ਪਾਰ ਪਾ ਲਈ ਲੱਗਦਾ?

Do you Want to contribute your opinion on this topic? Download BoloBolo Show App on your Android/iOS phone and let us have your views.
Image

ਨਕਲੀ ਦੁੱਧ, ਪਨੀਰ, ਖੋਇਆ, ਜਾਅਲੀ ਦਵਾਈਆਂ ਤੇ ਪ੍ਰੋਟੀਨ ਦੇ ਡੱਬੇ, ਗੈਰ ਮਨਜ਼ੂਰਸ਼ੁਦਾ ਕੀਟਨਾਸ਼ਕ, ਗੈਰ ਮਿਆਰੀ ਬੀਜ, ਜਾਅਲੀ ਡਿਗਰੀਆਂ, ਝੂਠੇ ਪਰਚੇ, ਹਰ ਉਹ ਨਾਜਾਇਜ਼ ਵਰਤਾਰਾ ਜਿਸ ਲਈ ਅਸੀਂ ਸਮਰੱਥ ਸਰਕਾਰਾਂ ਨੂੰ ਚੁਣਦੇ ਹਾਂ।

Learn More
Image

Adulterated milk and milk products, duplicate medicines and protein supplements, substandard weedicides and insecticides, bogus degrees and fake cases.

Learn More
Image

नकली दूध, पनीर, खोया और नकली दवाएं व प्रोटीन के डिब्बे, अस्वीकृत कीटनाशक, घटिया बीज, नकली डिग्रियां, नकली कागज़ात।

Learn More
Image

ਨਹਿਰਾਂ ਵਿੱਚ ਪਾਣੀ ਦਾ ਘੱਟ ਵਹਾਅ, ਡੈਮਾਂ ਵਿੱਚ ਪਾਣੀ ਦਾ ਘੱਟ ਪੱਧਰ ਅਤੇ ਧਰਤੀ ਹੇਠਲਾ ਪਾਣੀ ਪਾਤਾਲ ਵਿੱਚ ਚਲੇ ਜਾਣਾ। ਅਜਿਹੀ ਗੈਰ-ਸੰਜੀਦਾ, ਰਾਜਸ਼ਾਹੀ ਅਤੇ ਦਿਲ ਛੱਡ ਚੁੱਕੀ ਜਨਤਾ ਇਹ ਤਾਂ ਕਦੀ ਕਿੱਸੇ-ਕਵਿਤਾਵਾਂ, ਸਾਖੀ ਜਾਂ ਲੋਕ ਕਥਾਵਾਂ 'ਚ ਨਾ ਸੁਣਿਆ ਅਤੇ ਨਾ ਦਰਜ਼ ਹੋਇਆ।

Learn More
Image

Water flow is declining in canals, dams have reducing water levels, groundwater is depleting fast. Is this the scenario where decision-makers have left the situation in self-driven mode? Masses have become hopeless, initiatives have been buried. This is just not fitting in the day-to-day life of brave Punjabis. Ofcourse, this is not the convention to follow.

Learn More
...