ਝੋਨੇ ਦੀ ਨਵੀਂ ਫਸਲ ਦੀ ਸਰਕਾਰੀ ਖਰੀਦ ਅਗਲੇ 30 ਦਿਨਾਂ ਵਿੱਚ ਸ਼ੁਰੂ ਹੋ ਜਾਵੇਗੀ। ਚਰਚਾਵਾਂ ਇਹ ਨੇ ਕਿ ਪਿਛਲੇ ਸਾਲ ਦਾ 190 ਲੱਖ ਟਨ ਤੋਂ ਵੱਧ ਦਾ ਸਟਾਕ ਗੁਦਾਮਾਂ ਵਿੱਚ ਨੱਕੋ-ਨੱਕ ਭਰਿਆ ਹੋਇਆ ਹੈ। ਅਗਲੀ ਫਸਲ ਜਿਸ ਦਾ 180 ਲੱਖ ਟਨ ਤੋਂ ਵੱਧ ਹੋਣ ਦਾ ਅਨੁਮਾਨ ਹੈ, ਉਹ ਸਟੋਰ ਕਿੱਥੇ ਹੋਵੇਗੀ?