ਕੁੱਝ ਗੱਲਾਂ ਜੋ ਸਮੇਂ ਸਿਰ ਵਿਚਾਰਨੀਆਂ ਬਹੁਤ ਜ਼ਰੂਰੀ ਹਨ; ਜਿਵੇਂ ਕਿ ਪੰਜਾਬ ਵਿੱਚ 2019 ਦੀ ਪਿਛਲੀ ਪਸ਼ੂ ਗਣਨਾ ਦੇ ਅਨੁਸਾਰ ਗਾਵਾਂ ਦੀ ਗਿਣਤੀ 25 ਲੱਖ 31 ਹਜ਼ਾਰ ਦੇ ਕਰੀਬ ਸੀ ਅਤੇ 2012 ਦੀ ਪਿਛਲੀ ਗਣਨਾ ਵਿੱਚ ਇਹ ਗਿਣਤੀ 24 ਲੱਖ ਦੇ ਕਰੀਬ ਸੀ। ਅੰਕੜਿਆਂ ਦੇ ਮੁਤਾਬਿਕ ਪੰਜਾਬ ਵਿੱਚ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ 900 ਮਿ.ਲੀ. ਤੋਂ ਵੱਧ ਕੇ 1200 ਮਿ.ਲੀ. ਪ੍ਰਤੀ ਵਿਅਕਤੀ ਕਿਵੇਂ ਹੋ ਗਈ ਹੈ?